ਓਹ ਕਹਿੰਦੀ.... ਸਰਕਾਰੀ ਬੱਸ ਤੇ - TopicsExpress



          

ਓਹ ਕਹਿੰਦੀ.... ਸਰਕਾਰੀ ਬੱਸ ਤੇ # College ਆਵੇਂ ਤੂੰ ਕਿਥੋਂ # Bullet ਤੇ ਮੈਨੂੰ ਘੁਮਾਏਗਾ, ਤੈਨੂੰ ਦੇਖਿਆ ਮੈਂ #ਕੁਲਚੇ ਖਾਂਦੇ ਨੂੰ , ਮੈਨੂੰ #Pizza ਕਿਥੋਂ ਖਵਾਏਗਾ, ਤੇਰੀ ਜੇਬ ਦਾ ਏਨਾ # ਭਾਰ ਨਹੀਂ, ਜੋ ਮੈਨੂੰ #Shopping ਕਰਾਏਗਾ, ਤੂੰ ਮੇਰੇ ਪਿੱਛੇ ਗੇੜੇ ਲਾ ਕਿਓਂ ਆਪਣਾ ਟਾਈਮ ਗਵਾਉਣਾ ਏ ਮੈਂ ਤਾਂ ਆਪਣੀਆਂ ਸਹੇਲੀਆਂ ਵਾਂਗ ਕੋਈ # Rich ਜਾ ਮੁੰਡਾ ਟਿਕਾਉਣਾ ਏ ..... # Goldy
Posted on: Tue, 19 Aug 2014 09:34:49 +0000

Trending Topics



Recently Viewed Topics




© 2015