ਓਹਨੇ ਕਦੇ 60 ਨਾ ਸੀ ਵੇਖੇ ਅਸੀਂ 120 ਦਾ ਰੀਚਾਰਜ ਕਰਵਾਇਆ... ਸੂਟ ਨਾ ਪਾਇਆ ਜੱਚਦਾ ਸੀ ਅਸੀਂ madame ਦਾ top ਦਵਾਇਆ... ਗੱਲਾਂ ਕਰ ਵੱਡੀਆਂ ਅੱਜ ਸਾਨੂੰ good bye ਕਹਿ ਗਈ... ਯਾਰ ਹੱਕੇ ਬੱਕੇ ਰਹਿ ਗਏ ਜਦੋਂ ਸਾਡੇ bullet ਤੋਂ ਉੱਤਰ ਕੇ safari ਵਾਲੇ ਨਾਲ ਬਹਿ ਗਈ... Sorry ਤਾਂ ਕੀ ਕਰਨੀ ਸੀ ਜਾਂਦੀ ਜਾਂਦੀ ਕਮੀਨਾ ਕਹਿ ਗਈ... ਕਹਿੰਦੀ ਅੱਜ ਤੋਂ ਵੇ ਤੇਰੀ ਮੇਰੀ ਟੁੱਟੀ... ਫ਼ਿਰ ਕੀ ਸੀ....... ਉਹਦੇ ਆਸ਼ਿਕ ਸਾਹਮਣੇ ਯਾਰਾਂ ਨੇ ਕੁੜੀ ਲੰਮੀ ਪਾ ਕੇ ਕੁੱਟੀ.........
Posted on: Sun, 29 Sep 2013 18:00:21 +0000