ਕਹਿੰਦੀ ਤੇਰੇ ਸਟੇਟਸ ਦਿਲ - TopicsExpress



          

ਕਹਿੰਦੀ ਤੇਰੇ ਸਟੇਟਸ ਦਿਲ ਨੂੰ ਖਿੱਚ ਜਿਹੀ ਪਾਉਂਦੇ ਨੇ.... ਪਰ ਤੇਰੇ ਨਾਲੋਂ ਵੱਧ Likes ਤਾਂ ਤੇਰਾ ਸਟੇਟਸ Copy ਕਰਨ ਵਾਲਿਆਂ ਨੂੰ ਆਉਂਦੇ ਨੇ.... ਮੈਂ ਕਿਹਾ ਬੀਬਾ ਟਾਹਣੀਓ ਟੁੱਟੇ ਫੁੱਲਾਂ ਦਾ ਕੀ ਮਹਿਕਣਾ ਤੇ ਕੀ ਖਿਲਣਾ.... ਨਾਲੇ ਵੱਧ Likes ਵਾਲਿਆਂ ਨੂੰ ਕਿਹੜਾ Facebook ਵੱਲੇ ਪਰਮਵੀਰ ਚੱਕਰ ਪਾਉਂਦੇ ਨੇ.... #AdMiN_sAtti
Posted on: Sun, 14 Sep 2014 11:45:33 +0000

Recently Viewed Topics




© 2015