ਕੁਝ ਦਿਨ ਹੋਏ ਗਊ ਮੂਤਰ ਲਈ - TopicsExpress



          

ਕੁਝ ਦਿਨ ਹੋਏ ਗਊ ਮੂਤਰ ਲਈ ਪੋਸਟ ਪਾਈ, ਕੁਝ ਹਿੰਦੂ ਵੀਰਾਂ ਦੇਤ ਦਿਲ ਨੂੰ ਧੱਕਾ ਲੱਗਾ ਉਹ ਲਬਾਰਟਰੀ ਟੈਸਟ ਕਰਾਉਣ ਨੂੰ ਕਹਿੰਦੇ ਹੈ, ਪਰ ਗਊ ਤੋਂ ਇਲਾਵਾ ਹੋਰ ਜੀਵਾਂ ਦੇ ਪਿਸ਼ਾਬ ਵਿਚ ਦੋ ਦਰਜਨ ਤੋਂ ਵੱਧ ਤੱਤ ਤੇ ਯੋਗਿਕ ਪਾਏ ਜਾਂਦੇ ਹਨ। ਇਨ੍ਹਾਂ ਵਿਚ ਨਾਈਟ੍ਰੋਜਨ, ਸਲਫਰ, ਅਮੋਨੀਆ, ਕਾਪਰ, ਆਇਰਨ, ਯੂਰੀਆ, ਯੂਰਿਕ ਐਸਿਡ, ਫਾਸਫੇਟ, ਸੋਡੀਅਮ, ਪੋਟਾਸ਼ੀਅਮ ਆਦਿ ਪ੍ਰਮੁੱਖ ਹਨ । ਜੇ ਅਸੀਂ ਆਪਣੀ ਥੁੱਕ ਵੀ ਚੈੱਕ ਕਰਵਾਈਏ ਤਾਂ ਵੀ ਐਸੇ ਤੱਤ ਮਿਲ ਜਾਣਗੇ । ਪਰ ਇਨ੍ਹਾ ਦੇ ਨਾਲ ਬਹੁਤ ਹਾਨੀਕਾਰਕ ਬੈਕਟੀਰੀਆ, ਵਾਇਰਸ ਵੀ ਹੁੰਦੇ ਹਨ । ਅਰਬ ਦੇਸ਼ਾਂ ਵਿੱਚ ਊਠ ਮੂਤਰ ਨੂੰ ਇਲਾਜ਼ ਲਈ ਚੰਗਾ ਸਮਝਿਆ ਜਾਂਦਾ ਅਤੇ ਸੁਡਾਨ ਵਿੱਚ ਬਕਰੀ ਦੇ ਮੂਤ ਨੂੰ । ਅੱਜ ਵਿਗਿਆਨ ਵੱਲੋਂ ਬਹੁਤ ਬੀਮਾਰੀਆਂ ਲਈ ਦਵਾਈ ਬਣਾ ਲਈ ਹੈ ,ਸਾਨੂੰ ਚੰਗੇ ਇਲਾਜ਼ਾਂ ਤਰਫ਼ ਮੁੜਣਾ ਚਾਹੀਦਾ ।
Posted on: Tue, 03 Dec 2013 08:22:44 +0000

Recently Viewed Topics




© 2015