ਕੁੜੀ ਆਪਣੇ BF ਨੂੰ ਕਹਿੰਦੀ - TopicsExpress



          

ਕੁੜੀ ਆਪਣੇ BF ਨੂੰ ਕਹਿੰਦੀ ਮੈਂ ਨੀ ਤੇਰੇ splendor ਜਏ ਤੇ ਬੈਠਣਾ ਪਹਿਲਾਂ ਜਾ ਕੇ ਬੁਲਟ ਲੈ ਕੇ ਆ.... ਮੁੰਡਾ ਵੀ ਪੂਰਾ ਕੰਜਰ ਸੀ.... ਕਹਿੰਦਾ ਲੈ ਇਹ ਕਿਹਡ਼ੀ ਗੱਲ ਆ,,,, ਜੇ ਮੈਂ ਬੁਲਟ ਤੋਂ ਵੀ ਵੱਡਾ ਮੋਟਰਸਾਈਕਲ ਲੈ ਆਵਾਂ ਫੇਰ,,,,, ਕੁੜੀ ਮੁਸਕਰਾ ਕੇ ਕਹਿੰਦੀ ਫੇਰ ਮੈਂ ਤੇਰੇ ਪੱਟ ਤੇ ਰੱਖ ਕੇ ਬੈਠੂੰਗੀ,,,, ਮੁੰਡਾ ਅਗਲੇ ਦਿਨ ਆਪਣੇ ਪਿੰਡ ਵਾਲੇ ਦੋਧੀ ਦਾ ਮੋਟਰਸਾਈਕਲ (ਰਾਜਦੂਤ) ਮੰਗ ਕੇ ਲੈ ਜਾਂਦਾ.... ਕੁੜੀ ਕਹਿੰਦੀ ਹਾਅਅਅਅ ਇਹ ਕੀ ਚੁੱਕ ਲਿਆਂਦਾ ... ਮੁੰਡਾ ਕਹਿੰਦਾ ਇਹ ਬੁਲਟ ਦੇ "ਭਾਪਾ ਜੀ" ਆ #RIP #BULLET
Posted on: Sat, 14 Sep 2013 07:57:28 +0000

Trending Topics



Recently Viewed Topics




© 2015