ਕੱਲ ਅਧਿਆਪਕ ਦਿਵਸ ਤੇ - TopicsExpress



          

ਕੱਲ ਅਧਿਆਪਕ ਦਿਵਸ ਤੇ ਨਰਿੰਦਰ ਮੋਦੀ ਵੱਲੋ ਦਿੱਤਾ ਜਾ ਰਿਹਾ ਭਾਸ਼ਣ ਇੱਕ ਚੰਗਾ ਕਦਮ ਹੈ। ਮੈ16 ਸਾਲਾ ਤੋ ਬਤੌਰ ਸਰਕਾਰੀ ਅਿਧਆਪਕਾ ਵਜੋ ਡਿਊਟੀ ਨਿਭਾ ਰਹੀ ਹਾਂ।ਅਤੇ ਇਹ ਪਹਿਲੀ ਵਾਰ ਹੈ ਕਿ ਅਧਿਆਪਕ ਦਿਵਸ ਨੰੂ ਮਹੱਤਤਾ ਦਿੱਤੀ ਗਈ ਜਦਕਿ ਮੋਦੀ ਦੇ ਭਾਸ਼ਣ ਦੀ ਅਲੋਚਨਾ ਕੀਤੀ ਜਾ ਰਹੀ ਹੈ ।ਪਰ ਮੈਨੰੂ ਬਹੁਤ ਵਧੀਆ ਲੱਗਿਆ !!ਅਧਿਆਪਕ ਇਕ ਮੋਮਬੱਤੀ ਵਾਂਗ ਹੁੰਦਾ ਹੈ ਜੋ ਆਪ ਜਲ ਕੇ ਰੌਸ਼ਨੀ ਿਦੰਦਾ ਹੈ।ਸਮਾਜ ਵਿੱਚ ਸਭ ਤੋਂ ਸਤਿਕਾਰਯੋਗ ਸਥਾਨ ਅਧਿਆਪਕ ਦਾ ਹੈ। ਇਸ ਲਈ ਸਾਡੀ ਸਰਕਾਰ ਨੂੰ ਵੀ ਚਾਹਿਦਾ ਕਿ ਅਧਿਆਪਕਾ ਦੀਆ ਤਰੱਕੀਆ ,4-9-14 ਸਾਲਾ ਕੇਸ ਅਤੇ ਹੋਰ ਕੰਮ ਸਮੇ ਸਿਰ ਪੂਰੇ ਕਰੇ। ਸਾਿਰਆ ਨੰੂ ਅਧਿਆਪਕ ਦਿਵਸ ਦੀ ਵਧਾਾਈ ਹੋਵੇ ॥
Posted on: Thu, 04 Sep 2014 08:03:08 +0000

Trending Topics



Recently Viewed Topics




© 2015