ਗੁਰੂ ਨਾਨਕ ਦੇਵ ਜੀ ਦੇ - TopicsExpress



          

ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਸਾਰੀ ਨਾਨਕ ਨਾਮ ਲੇਵਾ ਸੰਗਤ ਨੂ ਲਖ ਲਖ ਵਧਾਈ ਹੋਵੇ ਜੀ| (ਪੰਜਾਬੀ ਲਈ ਥਲੇ ਪੜੋ) Happy Guru Nanak Gurpurab to All Guru Nanak, the founder of Sikhism and the first of the ten Gurus of the Sikhs, was born in the village of Talwandi. Also called Rai Bhoe-ki Talwandi, the village now known as Nankana Sahib, is near Lahore in present- day Pakistan. He was born, according to all ancient Sikh records, in the early morning of the third day of the light half of the month of Baisakh (April - May) in the year 1469; this is believed to be Saturday 15 April 1469. However, the Sikhs now celebrate this auspicious event each year on the full moon day in November; consequently, the date in November changes from one year to another. See Before Guru Nanak departed for his heavenly abode in 1539, his name had travelled not only throughout Indias north, south, east and west, but also far beyond into Arabia, Mesopotamia (Iraq), Ceylon (Sri Lanka), Afghanistan, Turkey, Burma and Tibet. The name Nanak was used by all subsequent Gurus who wrote any sacred text in the Sikh holy scripture called the Guru Granth Sahib. So the second Sikh Guru, Guru Angad is also called the Second Nanak or Nanak II. It is believed by the Sikhs that all subsequent Gurus carried the same message as that of Guru Nanak and so they have used the name Nanak in their holy text instead of their own name and hence are all referred to as the Light of Nanak. Guru Nanak also called Satguru Nanak, Baba Nanak, Nanak Shah Faqir, Bhagat Nanak, Nanak Kalandar etc. by different people of religions and Cults. Guru Nanak founded and formalised the three pillars of Sikhism: 1. Naam Japna Guru ji led the Sikhs directly to practise Simran and Naam Japna – meditation on God through reciting, chanting, singing and constant remembrance followed by deep study & comprehension of God’s Name and virtues. In real life to practice and tread on the path of Dharam (righteousness) - The inner thought of the Sikh thus stays constantly immersed in praises and appreciation of the Creator and the ONE ETERNAL GOD Waheguru. 2. Kirat Karni He expected the Sikhs to live as honourable householders and practise Kirat Karni – To honestly earn by ones physical and mental effort while accepting both pains and pleasures as GODs gifts and blessings. One is to stay truthful at all times and, fear none but the Eternal Super Soul. Live a life founded on decency immersed in Dharam - life controlled by high spiritual, moral and social values. 3. Vand Chakna. The Sikhs were asked to share their wealth within the community by practising Vand Chakna – “Share and Consume together”. The community or Sadh Sangat is an important part of Sikhism. One must be part of a community that is living the flawless objective values set out by the Sikh Gurus and every Sikh has to contribute in whatever way possible to the common community pool. This spirit of Sharing and Giving is an important message from Guru Nanak. ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ। ਉਨ੍ਹਾਂ ਦਾ ਜਨਮ 1469 ਈ. ਵਿੱਚ ਰਾਇ ਭੋਇ ਦੀ ਤਲਵੰਡੀ ਵਿੱਚ ਮਹਿਤਾ ਕਾਲੂ ਰਾਮ ਦੇ ਘਰ ਵਿਖੇ ਹੋਇਆ। ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਛੱਡ ਕੇ ਬਾਕੀ ਤਿੰਨ ਜਨਮ ਸਾਖੀਆਂ ਵਿੱਚ ਗੁਰੂ ਜੀ ਦਾ ਜਨਮ ਵੈਸਾਖ ਸੁਦੀ ਤਿੰਨ ਨੂੰ ਹੋਇਆ ਦੱਸਿਆ ਜਾਂਦਾ ਹੈ। ਉਨ੍ਹਾਂ ਦੀ ਮਾਤਾ ਦਾ ਨਾਂ ਤ੍ਰਿਪਤਾ ਅਤੇ ਭੈਣ ਦਾ ਨਾਂ ਬੇਬੇ ਨਾਨਕੀ ਸੀ। ਗੁਰੂ ਨਾਨਕ ਜੀ ਬਚਪਨ ਤੋਂ ਹੀ ਈਸ਼ਵਰ ਦੀ ਭਗਤੀ ਵਿੱਚ ਲੀਨ ਸਨ। ਗੁਰੂ ਨਾਨਕ ਦੇਵ ਸੰਸਾਰ ਦੇ ਉਨ੍ਹਾਂ ਮਹਾਨ ਵਿਅਕਤੀਆਂ ਵਿੱਚੋਂ ਹਨ, ਜਿਨ੍ਹਾਂ ਨੂੰ ਆਪਸ ਵਿੱਚ ਵਿਰੋਧ ਰੱਖਣ ਵਾਲੀਆਂ ਦੋ ਵੱਖ-ਵੱਖ ਕੌਮਾਂ ਨੇ ਪੂਰਾ- ਪੂਰਾ ਸਨਮਾਨ ਦਿੱਤਾ। ਉਹ ਸਿੱਖ ਧਰਮ ਦੇ ਬਾਨੀ, ਇੱਕ ਪਰਮਾਤਮਾ ਦੀ ਭਗਤੀ ਕਰਨ ਵਾਲੇ, ਸਾਰੇ ਸੰਸਾਰ ਨੂੰ ਇੱਕ ਸੂਤ ਵਿੱਚ ਪਿਰੋਇਆ। ਵੇਖਣ ਦੇ ਚਾਹਵਾਨ, ਦੀਨ ਦੁਖੀਆਂ ਦੇ ਸਮਰਥਕ ਅਤੇ ਮਹਾਨ ਸਮਾਜ ਸੁਧਾਰਕ ਸਨ। ਉਹ ਅਜਿਹੇ ਮਹਾਂਪੁਰਸ਼ ਸਨ, ਜਿਨ੍ਹਾਂ ਨੇ ਧਰਮ- ਨਿਰਪੱਖਤਾ ਦਾ ਪ੍ਰਚਾਰ ਕੀਤਾ।ਗੁਰੂ ਜੀ ਇੱਕ ਸਮੁੱਚੇ ਸਾਹਿਤਕਾਰ, ਪਰਬੀਨ ਆਗੂ, ਵਿਸ਼ਵ ਧਰਮ ਦੇ ਨਿਰਮਾਤਾ, ਹਮਦਰਦ, ਨਿਰਭੈ, ਨਿਰਵੈਰ ਅਤੇ ਧਰਮ ਮਨੁੱਖ ਸਨ। ਉਨ੍ਹਾਂ ਦੀ ਚੁੰਬਕਈ ਸ਼ਖਸੀਅਤ ਦੀ ਪਾਰਸ ਛੂਹ ਨਾਲ ਕਈ ਹੋਰ ਵਿਅਕਤੀ ਵੀ ਵਿਲੱਖਣ ਸ਼ਖਸੀਅਤ ਦੇ ਮਾਲਕ ਬਣ ਗਏ। ਗੁਰੂ ਨਾਨਕ ਬਾਣੀ ਦਾ ਪ੍ਰਕਾਸ਼ ਵਿਸ਼ਵ ਧਰਮ ਦਰਸ਼ਨ ਦੇ ਚਿੰਤਨ ਵਿੱਚ ਨਵ- ਸੰਕਲਪਾਂ ਦਾ ਪੁਨਰ-ਨਿਰਮਾਣ ਸੀ। ਗੁਰੂ ਜੀ ਦੀ ਰਚਨਾ ਦਾ ਅਧਿਐਨ ਸਿੱਧ ਕਰਦਾ ਹੈ। ਕਿ ਉਨ੍ਹਾਂ ਦੀ ਬਾਣੀ ਪ੍ਰਾਚੀਨ ਭਾਰਤੀ ਧਰਮ- ਦਰਸ਼ਨ ਦੀ ਨਾਂ ਆਂਸ਼ਿਕ ਪੂਰਤੀ ਹੈ ਅਤੇ ਨਾਂ ਇਹ ਕਿਸੇ ਪੱਖੋਂ ਪ੍ਰਚਲਿਤ ਧਰਮਾਂ ਦੀ ਅਗਵਾਈ ਜਾਂ ਆਦਰਸ਼ਾਂ ਨੂੰ ਕਬੂਲਦੀ ਹੈ। ਗੁਰੂ ਨਾਨਕ ਦੀ ਰਚਨਾ ਜਿੱਥੇਂ ਧਰਮ ਮਾਰਗ ਦੇ ਪਾਂਧੀਆਂ ਲਈ ਮਾਰਗ ਦਰਸ਼ਨ ਵਜੋਂ ਅਨੂਪਮ ਹੈ, ਉੱਥੇ ਜਿਗਿਆਸੂਆਂ ਲਈ ਨਵੇਂ ਚਿਤਰਪਟ ਅਤੇ ਵਿਸ਼ਾਲ ਦਿੱਸ-ਹੱਦੇ ਉਲੀਕਦੀ ਹੈ। ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਨਾਲ ਪੰਜਾਬੀ ਕਾਵਿ-ਖੇਤਰ ਵਿੱਚ ਨਵੈਂ ਕਾਵਿ-ਰੂਪਾਂ ਦਾ ਪ੍ਰਵੇਸ਼ ਹੋਇਆ 1-ਵਾਰ, ਬਾਰਾਂ ਮਾਹ, ਛੰਤ, ਅਲਾਹਣੀਆਂ, ਪੱਟੀ, ਥਿੱਤੀ, ਗੋਸ਼ਿਟਿ ਆਦਿ। ਜਪੁਜੀ, ਸਿੱਧ ਗੋਸ਼ਟਿ ਵਰਗੇ ਪ੍ਰਬੰਧ ਕਾਵਿ ਲਿਖ ਕੇ ਗੁਰੂ ਜੀ ਨੇ ਸਿੱਧ ਕਰ ਦਿੱਤਾ ਕਿ ਜਨ ਸਾਧਾਰਣ ਦੀ ਬੋਲੀ ਵੀ ਯੋਜਨਾਬੱਧ ਕਾਵਿ ਦੀ ਰਚਨਾ ਕਰਨ ਦੇ ਯੋਜਨਾਬੱਧ ਕਾਵਿ ਦੀ ਰਚਨਾ ਕਰਨ ਦੇ ਸਮੱਰਥ ਹੋ ਸਕਦੀ ਹੈ। ਗੁਰੂ ਜੀ ਨੇ ਜਿਹੜੀ ਕਾਵਿ-ਰਚਨਾ ਕੀਤੀ, ਉਸ ਦਾ ਆਕਾਰ ਵੀ ਵਰਣਨਯੋਗ ਹੈ। ਗੁਰੂ ਜੀ ਦੁਆਰਾ ਰਚਿਤ ਜਪੁ, ਮਾਝ ਦੀ ਵਾਰ, ਪੱਟੀ, ਆਸਾ ਦੀ ਵਾਰ, ਸਿੱਧ ਗੋਸ਼ਟਿ, ਬਾਰਾਂ ਮਾਹ ਤੇ ਮੱਝਾਰ ਦੀ ਵਾਰ ਵੱਡੇ ਆਕਾਰ ਦੀਆਂ ਹਨ। ਪੂਰੀ ਬਾਣੀ ਵਿੱਚ ਗੁਰੂ ਸਾਹਿਬ ਦੇ ਵਿਚਾਰ ਮਿਲਦੇ-ਜੁਲਦੇ ਹੀ ਹਨ, ਕਿਉਂਕਿ ਗੁਰੂ ਜੀ ਨੇ ਵਧੇਰਾਂ ਜ਼ੋਰ ਈਸ਼ਵਰ ਦੀ ਭਗਤੀ ਤੇ ਹੀ ਦਿੱਤਾ ਹੈ। ਪ੍ਰਮਾਤਮਾ ਗੁਰੂ ਨਾਨਕ ਦੇਵ ਜੀ ਅਨੁਸਾਰ ਪ੍ਰਮਾਤਮਾ ਇੱਕ ਹੈ। ਉਹ ਸੱਚਾ ਹੈ, ਉਹ ਸਾਰੇ ਬ੍ਰਹਿਮੰਡ ਦਾ ਕਰਤਾ ਹੈ, ਉਹ ਨਿਰਭੈ, ਨਿਰਵੈਰ, ਸਮੇਂ ਦੀ ਕੈਦ ਤੋਂ ਪਰੇ ਅਤੇ ਅਜੂਨੀ ਹੈ। ਉਹ ਆਪਣੇ ਆਪ ਹੋਂਦ ਵਿੱਚ ਆਇਆ ਹੈ। ਗੁਰੂ ਨਾਨਕ ਦੇਵ ਜੀ ਅਨੁਸਾਰ ਸਫਲ ਜੀਵਨ ਜਾਂਚ ਦੇ ਹੇਠ ਲਿਖੇ ਅੰਗ ਹਨ:- 1. ਸੱਚ ਬੋਲਣਾ, ਸੱਚਾ ਆਕਾਰ ਰੱਖਣਾ। 2. ਕਿਰਤ ਕਰਨੀ। 3. ਵੰਡ ਛਕਣਾ। 4. ਸਬਰ ਸੰਤੋਖ ਰੱਖਣਾ, ਨੀਅਤ ਰਾਮ ਰੱਖਣੀ। 5. ਪ੍ਰਭੂ ਦਾ ਸਿਮਰਨ ਕਰਨਾ ਅਤੇ ਉਸ ਦਾ ਸ਼ੁਕਰ ਕਰਨਾ।
Posted on: Wed, 05 Nov 2014 17:46:43 +0000

Recently Viewed Topics




© 2015