ਗੁਰੂ ਮਾਰੇ ਅਕਸਰ ਇਹ ਦਾਅਵਾ - TopicsExpress



          

ਗੁਰੂ ਮਾਰੇ ਅਕਸਰ ਇਹ ਦਾਅਵਾ ਕਰਦੇ ਹਨ ਕੇ ਸ੍ਰੀ ਦਸਮ ਗ੍ਰੰਥ ਅੰਗਰੇਜਾਂ ਨੇ ਲਿਖਵਾਇਆ ਹੈ | ਇਹਨਾ ਪੰਜਵੀਂ ਫੇਲ ਅਵਿਦਵਾਨਾ ਨੂੰ ਲਗਦਾ ਹੈ ਕੀ ਸਭ ਕੁਝ ਅੰਗਰੇਜਾਂ ਨੇ ਹੀ ਬਣਾਇਆ ਹੈ | ਪਰ ਇਹਨਾ ਗੁਰੂ ਮਾਰਿਆਂ ਜਿਵੇਂ ਗੁਰਬਾਣੀ ਨਹੀ ਪੜੀ ਇਹਨਾ ਨੇ ਇਤਿਹਾਸ ਤੱਕ ਨਹੀਂ ਪੜਿਆ | ਜਿਸ ਵਕ਼ਤ ਹਿੰਦੁਸਤਾਨ ਬ੍ਰਿਟਿਸ਼ ਸਰਕਾਰ ਦਾ ਗੁਲਾਮ ਸੀ ਉਸੇ ਹੀ ਵਕ਼ਤ ਬਹੁੱਤ ਸਾਰੇ ਹੋਰ ਦੇਸ਼ ਵੀ ਬ੍ਰਿਟਿਸ਼ ਸਰਕਾਰ ਦੇ ਅਧੀਨ ਸਨ | ਜੋ ਵੀ ਤਰੀਕੇ ਹਿੰਦੁਸਤਾਨ ਨੂੰ ਗੁਲਾਮ ਕਰਨ ਜਾਂ ਰਖਣ ਲਈ ਵਰਤੇ ਗਏ ਉਹਨਾ ਸਾਰਿਆਂ ਦੇ ਦਸਤਾਵੇਜ ਬ੍ਰਿਟਿਸ਼ ਪਾਰਲੀਮੇਂਟ ਦੀ ਲਾਇਬ੍ਰੇਰੀ ਵਿੱਚ ਅੱਜ ਵੀ ਮੌਜੂਦ ਹਨ | 1619 ਵਿੱਚ ਜੱਦ ਈਸਟ ਇੰਡੀਆ ਕੰਪਨੀ ਦਾ ਪਹਿਲਾ ਸਮਝੌਤਾ ਜਹਾਂਗੀਰ ਨਾਲ ਹੋਇਆ ਜਿਸ ਵਿੱਚ ਅੰਗਰੇਜਾਂ ਨੇ ਕੁਝ ਜਮੀਨ ਗੋਦਾਮ ਬਣਾਉਣ ਲਈ , ਕੁਝ ਆਪਣੀ ਫੌਜ ਉਹਨਾ ਗੋਦਾਮਾਂ ਦੀ ਸੁਰਖਿਆ ਲਈ ਵਗੈਰਾ ਦੀ ਮੰਗ ਕੀਤੀ | ਉਸ ਸਮੇਂ ਤੋਂ ਲੈ ਕੇ 1947 ਤੱਕ ਸਾਰੇ ਦਸਤਾਵੇਜ ਮੌਜੂਦ ਹਨ | ਫਿਰ ਜੱਦ 2-2-1835 ਨੂੰ ਬ੍ਰਿਟਿਸ਼ ਸਰਕਾਰ ਦੇ ਇੱਕ ਉਚ ਅਧਿਕਾਰੀ ਲੋਰਡ ਮੈਕੋਲੇ ਨੇ ਆਪਣੀ ਰਿਪੋਰਟ ਹਿੰਦੁਸਤਾਨ ਬਾਰੇ ਦਿੱਤੀ | I have Travelled across the Lenght and breadth of india and i have not seen one person who is beggar, who is a thief such wealth i have seen in this country , such high moral values. people of such caliber , that i dont think we should ever conquer this country, unless we break the very backbone of this nation, which is her spiritual and culture heritage and therefore , i propose that we replace her old education system , her culture , for if the indians think that all that is foreign and English is good and greater their own , they will loos their selfesteem , their native culture and they will become what er want them , a truly dominated nation . lord macaulays Address to the British parliament on 2nd feb 1835 ਇਥੇ ਮੈਂ ਇੱਕ ਇੱਕ ਅੱਖਰ ਉਦਾਂ ਹੀ ਲਿਖਿਆ ਹੈ ਜਿਵੇਂ ਸੀ | ਖੈਰ ਤਕਰੀਬਨ 11 12 ਸਾਲ ਦੀ ਲੰਬੀ ਬਹਿਸ ਤੋਂ ਬਾਅਦ ਮੈਕੋਲੇ ਦੇ ਵਿਚਾਰ ਨੂੰ ਅਮਲੀ ਜਾਮਾਂ ਪਹਿਨਾਉਣ ਲਈ ਜਰਮਨ ਦੇ ਇੱਕ ਸ੍ਕੋਲਰ ਨੂੰ ਕੋਂਟਰੈਕਟ ਤੇ ਹਾਇਰ ਕੀਤਾ ਗਿਆ | ਜਿਸ ਦਾ ਨਤੀਜਾ ਇਹ ਗੁਰੂ ਮਾਰੇ ਦਾਅਵੇ ਕਰਦੇ ਹਨ ਕੇ ਗੁਰੂ ਸਾਹਿਬ ਨੇ ਅਮ੍ਰਿਤ ਤਿਆਰ ਕਰਨ ਵੇਲੇ ਪਤਾਸੇ ਨਹੀਂ ਪਾਏ ਕਿਓਂ ਕੇ ਖੰਡ ਤਾਂ ਅੰਗਰੇਜਾਂ ਵੇਲੇ ਹੋਂਦ ਵਿੱਚ ਆਈ ਸੀ | ਮੂਰਖ ਗੁਰਬਾਣੀ ਨਹੀ ਪੜਦੇ | ਹਰਿ ਹੈ ਖਾਂਡੁ ਰੇਤ ਮਹਿ ਬਿਖਰੀ ਹਾਥੀ ਚੁਨੀ ਨ ਜਾਏ || ਖੈਰ ਉਸ ਜਰਮਨ ਸ੍ਕੋਲਰ ਦਾ ਨਾਮ ਸੀ ਮੈਕਸ ਮੁਲਰ ਜਿਸ ਦੇ ਪਿਤਾ ਦਾ ਨਾਮ ਸੀ ਵਿਲ੍ਹੇਮ ਮੁਲਰ ਜੋ ਕੀ ਇੱਕ ਪੋਏਟ ਸੀ | ਮੈਕਸ ਮੁਲਰ ਦਾ ਜਨਮ 6 ਦਸੰਬਰ 1823 ਨੂੰ ਹੋਇਆ ਸੀ , ਅਤੇ ਮੌਤ 28 ਅਕਤੂਬਰ 1900 ਨੂੰ 76 ਸਾਲ ਦੀ ਉਮਰ ਵਿੱਚ ਹੋਈ ਸੀ | ਇਸ ਨੂੰ 4 ਪੋਂਡ ਇੱਕ ਸ਼ੀਟ ਦੇ ਮਿਲਦੇ ਹਨ ਜੋ ਕੇ ਅਜੋਖੇ ਸਮੇਂ ਦੇ 850 ਪੋਂਡ ਦੇ ਕਰੀਬ ਬਣਦੇ ਹਨ | ਇੱਕ ਸਾਲ ਵਿੱਚ ਇਹ 240 ਦੇ ਕਰੀਬ ਸ਼ੀਟਜ਼ ਲਿਖਦਾ ਸੀ ਇਸ ਦਾ ਕੰਮ ਰਿਗ ਵੇਦ , ਮੰਨੂ ਸਿਮਰਤੀ ਅਤੇ ਬਾਕੀ ਸੰਸਕ੍ਰਿਤ ਦੇ ਗ੍ਰੰਥਾਂ ਦਾ ਗਲਤ ਹਿੰਦੀ ਅਨੁਵਾਦ ਕਰਨਾ ਸੀ | ਉਦਾਹਰਣ ਦੇ ਤੋਰ ਤੇ ਜਿਵੇਂ ਮੰਨੂ ਸਿਮਰਤੀ ਬਾਰੇ ਪ੍ਰਚਾਰਿਆ ਜਾਂਦਾ ਹੈ ਕੇ ਸ਼ੂਦਰ ਨੂੰ ਪੜਨ ਦਾ ਕੋਈ ਹੱਕ ਨਹੀ ਅਸਲ ਅਨੁਵਾਦ ਹੈ | शूद्र को भी ब्र्हाम्मन बनने का पूर्ण अधिकार है महर्षी मनु १० /३५ ਖੈਰ ਮੇਰਾ ਇਹ ਸਾਰੀ ਜਾਣਕਾਰੀ ਦੇਣ ਦਾ ਮਕਸਦ ਸਿਰਫ ਇੰਨਾ ਹੀ ਸੀ ਕਿ ਮੈਕਸ ਮੂਲਰ ਦੀ ਗਲਤ ਅਨੁਵਾਦਿਤ ਇੱਕ ਇੱਕ ਪੰਗਤੀ ਦਾ ਦਸਤਾਵੇਜ ਮੌਜੂਦ ਹੈ | ਇਥੋਂ ਤੱਕ ਕੇ ਉਹ ਚਿਠੀ ਜਿਸ ਜੋ ਕੀ 9 ਦਿਸੰਬਰ 1867 ਨੂੰ ਉਸਨੇ ਆਪਣੀ ਪਤਨੀ ਨੂੰ ਲਿੱਖੀ ਸੀ ਜਿਸ ਵਿੱਚ ਉਸਨੇ ਇਹ ਸਭ ਕਬੂਲਿਆ ਹੈ |ਜੋ ਕੀ 1902 ਨੂੰ ਲੰਦਨ ਅਤੇ 1976 ਨੂੰ ਦੋਬਾਰਾ ਅਮਰੀਕਾ ਵਿੱਚ ਛਪੀ | 1. TO HIS WIFE, OXFORD, December 9, 1867. “…I feel convinced, though I shall not live to see it, that this edition of mine and the translation of the Veda will hereafter tell to a great extent on the fate of India, and on the growth of millions of souls in that country. It is the root of their religion, and to show them what that root is, I feel sure, the only way of uprooting all that has sprung from it during the last 3,000 years.” ਅਤੇ ਦੂਸਰੀ ਉਸਦੀ ਮਾਂ ਨੂੰ ਲਿੱਖੀ ਚਿਠੀ 2. TO HIS MOTHER, 5 NEWMANS ROW, LINCOLNS INN FIELDS, April 15, 1847. “I can yet hardly believe that I have at last got what I have struggled for so long… I am to hand over to the Company, ready for press, fifty sheets each year; for this I have asked £200 a year, £4 a sheet. They have been considering the matter since December, and it was only yesterday that it was officially settled.” “…In fact, I spent a delightful time, and when I reached London yesterday I found all settled, and I could say and feel, Thank God! Now I must at once send my thanks, andset to work to earn the first £100.” ਹੁਣ ਇਹ ਗੁਰੂ ਮਾਰੇ ਸਬੂਤ ਦੇਣ ਕੇ ਕਿਸ ਅੰਗਰੇਜ ਨੂੰ ਕਿਹੜੇ ਸੰਨ ਵਿੱਚ ਹਾਇਰ ਕੀਤਾ ਗਿਆ | ਕਿਵੇੰ ਅਤੇ ਕਿਥੇ ਉਸਨੇ ਦਸਮ ਗਰੰਥ ਲਿਖਿਆ ਜਾਂ ਲਿਖ੍ਵਇਆ | ਜਵਾਬ ਦਾ ਇੰਤਜ਼ਾਰ ਰਹੇਗਾ |
Posted on: Sat, 12 Jul 2014 04:56:53 +0000

Trending Topics



Recently Viewed Topics




© 2015