ਚਿੱਟਾ ਚਾਦਰਾ ਜਿਪਸੀ ਕਾਲੀ - TopicsExpress



          

ਚਿੱਟਾ ਚਾਦਰਾ ਜਿਪਸੀ ਕਾਲੀ ਸੌਕ ਸੋਹਣੀਏ ਯਾਰਾਂ ਦਾ ਫੋਰਡ ਬਲੈਤੀ ਕਿਲੋ 40ਟੋਹਰਾ ਫੁੱਲ ਸਰਦਾਰਾਂ ਦਾ ਚਿੱਟਾ ਚਾਦਰਾ ਜਿਪਸੀ ਕਾਲੀ ਸੌਕ ਸੋਹਣੀਏ ਯਾਰਾਂ ਦਾ ਨਿੱਤ ਰੱਖੀਏ ਮੋਚਨਾ ਲਾਕੇ ਨੀ ਲੱਲੀ ਛੱਲੀ ਰੱਖਾਂ ਦਬਕਾਕੇ ਨੀ ਜਿਧਰ ਜਾਵਾਂ ਪੈਣ ਪਟਾਕੇ ਨੀ ਅਸੀ ਆਮ ਘਰਾਂ ਦੇ ਕਾਕੇ ਨੀ ਡੱਬ ਚ ਅਸਲਾ ਦੱਸ ਕੀ ਮਸਲਾ ਕੰਮ ਕੀ ਇੱਥੇ ਸਰਦਾਰਾਂ ਦਾ ਚਿੱਟਾ ਚਾਦਰਾ ਜਿਪਸੀ ਕਾਲੀ ਸੌਕ ਸੋਹਣੀਏ ਯਾਰਾਂ ਦਾ ਨਾ ਸੂਫੀ ਤੇ ਨਾ ਸੰਤ ਕੁੜੇ ਨਾ ਸਾਧ ਤੇ ਨਾ ਮਹੰਤ ਕੁੜੇ ਜੱਟ ਬਿਗੜਿਆ ਹੋਇਆ ਮੈ ਬੱਲੀਏ ਤੇ ਪਿੰਡ ਏ ਮੇਰਾਂ ਖੰਟ ਕੁੜੇ ਜੱਟ ਅਲਬੇਲਾ ਲਾੳਦਾ ਮੇਲਾ ਸੌਕੀ ਫੁੱਲ ਸਿਕਾਰਾਂ ਦਾ ਚਿੱਟਾ ਚਾਦਰਾ ਜਿਪਸੀ ਕਾਲੀ ਸੌਕ ਸੋਹਣੀਏ ਯਾਰਾਂ ਦਾ ਨੀ ਅਸੀ ਆਸਕ ਲੰਬੀਆਂ ਰਾਹਾਂ ਦੇ ਸਾਥ ਛੱਡਗੇ ਸੱਜਣ ਸਾਹਾਂ ਦੇ ਜਿਹਨੂੰ ਮੰਜਿਲ ਸਮਝ ਕੇ ਬਹਿ ਗਏ ਸੀ ਉਹ ਧੋਖੇ ਸੀ ਨਿਗਾਹਾਂ ਦੇ ਬਚੀ ਜਵਾਨਾ ਤੇਜ ਜ਼ਮਾਨਾ ਭੇਦ ਨਾ ਦੇਦੀ ਖਾਰਾਂ ਦਾ ਚਿੱਟਾ ਚਾਦਰਾ ਜਿਪਸੀ ਕਾਲੀ ਸੌਕ ਸੋਹਣੀਏ ਯਾਰਾਂ ਦਾ ਸਾਡੀ ਬੁੱਕਲ ਵਿੱਚ ਆਸਮਾਨ ਨੀ ਸਾਡੇ ਪੌਰਾਂ ਥੱਲੇ ਤੂਫਾਨ ਨੀ ਨੱਚਾ ਟੋਰਨੈਡੋ ਦੀ ਹਿੱਕ ਤੇ ਇਹ ਦੁਨੀਆ ਕਿਉ ਅਣਜਾਣ ਨੀ Educated Cultivatedਤਾਂਵੀ ਲਾਤਾ ਟੈਗ ਗਵਾਰਾਂ ਦਾ ਚਿੱਟਾ ਚਾਦਰਾ ਜਿਪਸੀ ਕਾਲੀ ਸੌਕ ਸੋਹਣੀਏ ਯਾਰਾਂ ਦਾ---jeonda reh maana kehda karlu teri rees eh jehde gippy sippy garry sherry sab dainge gharees...burraaa
Posted on: Fri, 28 Jun 2013 15:01:19 +0000

Trending Topics



Recently Viewed Topics




© 2015