ਜਿਹੜੇ ਚੋਰ ਠੱਗ ਹੁਣ - TopicsExpress



          

ਜਿਹੜੇ ਚੋਰ ਠੱਗ ਹੁਣ ਉਤਰਾਖੰਡ ਦੇ ਨਾਂ ਤੇ ਲੋਕਾਂ ਕੋਲੋਂ ਪੈਸੇ ਇੱਕਠੇ ਕਰ ਰਹੇ ਨੇ , ਉਹਨਾਂ ਤੋਂ ਸਾਵਧਾਨ ਲੋਕਾਂ ਨੂੰ ਸਲਾਹ ਹੈ ਕਿ ਗੁਰਦੁਆਰੇ ਬਣਾਉਣ ਵਾਲੇ ਕਾਰ ਸੇਵਾ ਵਾਲੇ ਬਾਬਿਆਂ ਨੂੰ ਟਕੇ ਵਰਗਾ ਜਵਾਬ ਦਿਉ ਕਿ ਆਪਣੇ ਮੋਟੇ ਢਿੱਡਾਂ ਵਿੱਚੋਂ ਤੇ ਕਰੋੜਾਂ ਦੀ ਬਣਾਈ ਪ੍ਰਾਪਰਟੀ ਵਿੱਚੋਂ ਹੀ ਲੋਕਾਂ ਦਾ ਭਲਾ ਕਰਨ , ਐਵੇਂ ਪਹਿਲਾਂ ਹੀ ਮਹਿੰਗਾਈ ਤੇ ਸਰਕਾਰਾਂ ਦੇ ਸਤਾਏ ਲੋਕਾਂ ਦੇ ਕੰਨ ਨਾਂ ਖਾਣ ,
Posted on: Wed, 26 Jun 2013 08:50:20 +0000

Trending Topics



body" style="min-height:30px;">
Hello to all, sorry I havent shared lately. Im getting work
Happy mothers day to my Mom in Heaven and to all the moms in my
Mrs. Ifeoma phoned Akpos the electrician because her television
Thought you might be interested in work that Notts Labour MP is

Recently Viewed Topics




© 2015