ਜਦੋ ਦੀ ਭਾਰਤ ਚ " ਫੈਸਬੂਕ " ਆਈਆ - TopicsExpress



          

ਜਦੋ ਦੀ ਭਾਰਤ ਚ " ਫੈਸਬੂਕ " ਆਈਆ ਏ . . ਬਹੁਤ ਸਾਰੀਆਂ ਤਬਦੀਲੀਆਂ ਹੋਈਆਂ ਨੇ " . . . . 1. ਹੁਣ ਸੜਕਾਂ ਤੇ ਝਗ਼ੜੇ ਘੱਟ , ਪੇਜ਼ਾ ਚ ਵਾਧੂ ਲੜਾਈ ਹੁੰਦੀ ਏ " . . 2. ਜੌੜੇ ਹੁਣ ਪਾਰਕਾਂ ਚ ਨਹੀ ਸਗੋ ਇਨਬਾਕਸ ਚ ਮਿਲਦੇ ਨੇ . . ਅਤੇ.. ਪੱਪੀ ਅਤੇ ਫਿਲੀੰਗ ਦੀ ਥਾਂ ਇਹ ਕੁੱਝ ਜਾਹੀਰ ਕਰਦੇ ਨੇ " .lol .hmmmmm Muwaahhh Ha ha he... Rofl Lolz Lmao ਆਦੀ"! . . 3. ਹੁਣ ਰਾਜ਼ਨੀਤੀਕ ਮੁੱਦੇ ਫੈਸਬੂਕ ਚ ਆ ਗਏ ਨੇ .. " . . . 4. ਮੁੰਡੇ ਹੁਣ ਫੈਸਬੂਕ ਤੇ ਨਹੀ ਸਗੋ , ਪੇਜ਼ਾ ਤੇ ਕੁੜੀਆਂ ਛੇੜਦੇ ਨੇ" . . . 5. ਜਿਹੜੇ ਮਾਂ ਦੇ ਲਾਲ ਨੇ ਕਦੀ ਆਪਣੀ ਭੇਣ ਦੀ ਇਜ਼ਤ ਨਹੀ ਕਿਤੀ ਉਹ ਵੀ ਸਾਲੇ ਇਥੇ ਨਕਲੀ ਭੇਣਾ ਬਣਾ ਕੇ ਆਪਣੇ ਯਾਰਾਂ ਨਾਲ ਈ ਲੜੀ ਜਾਂਦੇ ਨੇ " . . 6. ਜਿਹੜੇ ਵਿਚਾਰੇ ਨੇ ਕਦੀ ਅਸਲੀਅਤ ਚ ਕੋਈ ਕੁੜੀ ਨਾਲ ਮੁੰਹ ਤੇ ਗੱਲ ਵੀ ਨਾਂ ਕਿਤੀ ਹੋਵੇ . . ਉਹ ਵੀ ਇਥੇ ਪੰਜ ਪੰਜ ਟਿਕਾਈ ਫਿਰਦਾ ਏ " . . . ਜੈ ਹੋ ਫੈਸਬੂਕ ਬਾਬਾ , ਫੈਸਬੂਕ ਪੜੇਗਾ ਇੰਡੀਆ ਤਾਂ ਹੀ ਤਾਂ ਵਧੇਗਾ ਇੰਡੀਆ ... #oWnEr
Posted on: Sun, 06 Oct 2013 06:49:16 +0000

Recently Viewed Topics




© 2015