ਜਦੋ ਲੋਕੀ ਜਾਨ ਬਚਾ ਕੇ - TopicsExpress



          

ਜਦੋ ਲੋਕੀ ਜਾਨ ਬਚਾ ਕੇ ਗੋਬਿੰਦ ਧਾਮ ਤੋ ਭੱਜ ਰਹੇ ਸੀ ਉਚੀਆ ਥਾਵਾ ਵੱਲ ਤਾ ਏਥੇ ਨੇ ਲੋਕਲ ਪਹਾੜੀਆ ਨੇ ਗੁਰਦਵਾਰਾ ਸਾਹਿਬ ਚ ਧਾਵਾ ਬੋਲ ਕੇ ਉਥੋ ਸਮਾਨ ਚੋਰੀ ਕਰ ਲਿਆ ,,, ਤੇ ਕੁੜੀਆ ਤੇ ਜਨਾਨੀਆ ਨਾਲ ਛੇੜਖਾਨੀ ਕੀਤੀ , ਸਿਖ ਸੰਗਤ ਦੇ ਤਾ ਦੋਨੇ ਪਾਸੇ ਮੋਤ ਸੀ ਇਕ ਪਾਸੇ ਕੁਦਰਤ ਦਾ ਕਹਿਰ ਤੇ ਦੂਜੇ ਪਾਸੇ ਹੈਵਾਨਾ ਦਾ ਕਹਿਰ , ਜਿਹੜੇ ਪੈਸੇ ਪਿਛੇ ਲੋਕਾ ਨੂੰ ਮਾਰ ਰਹੇ ਸੀ ,,
Posted on: Sun, 23 Jun 2013 04:59:32 +0000

Trending Topics



Recently Viewed Topics




© 2015