ਜੇ ਅਸੀਂ #English ਵਿੱਚ ਗੱਲ ਕਰੀਏ - TopicsExpress



          

ਜੇ ਅਸੀਂ #English ਵਿੱਚ ਗੱਲ ਕਰੀਏ ਤਾਂ ਲੋਕੀ #ਅੰਗਰੇਜ ਕਹਿੰਦੇ ਜੇ ਤੁਸੀਂ ਬੋਲੋ ਤਾਂ ਪੜ੍ਹਾਈ ਵਿੱਚ ਬੜੀ ਤੇਜ਼ ਕਹਿੰਦੇ.. ਜੇ ਤੁਸੀਂ ਨਕਲ ਮਾਰੋ ਤਾਂ ਹੁਸ਼ਿਆਰੀ ਜੇ ਅਸੀਂ ਮਾਰੀਏ ਤਾਂ Cheater ਸਾਡਾ ਕੁੱਤਾ - ਕੁੱਤਾ ਤੇ ਥੋਡਾ ਕੁੱਤਾ Peter.. ਜੇ ਅਸੀਂ ਵਾਲਾਂ ਨੂੰ Gel ਲਾਈਏ ਤਾਂ ਲੋਕੀਂ ਫੁਕਰਾ ਲਿਖਦੇ ਪਰ ਥੋਡੇ ਵਾਲ ਰੰਗਾਏ ਨਾਂ ਲੋਕਾਂ ਨੂੰ ਦਿਖਦੇ.. ਜੇ ਅਸੀਂ ਐਨਕ ਲਾਈਏ ਤਾਂ #Actor ਜੇ ਤੁਸੀਂ ਲਾਓ ਤਾਂ #Katrina ਸਾਡਾ ਕਬੂਤਰ - ਕਬੂਤਰ ਤੇ ਥੋਡਾ ਕਬੂਤਰ Cheena.. ਤੁਸੀਂ ਪਿੱਛੇ ਲਾਉਂਦੇ ਤਾਂ ਹੀ ਤਾਂ ਅਸੀਂ ਹਾਂ ਪਿੱਛੇ ਆਉਂਦੇ ਇਕ ਤੁਹਾਡੇ ਕਰਕੇ Facebook ਤੇ Account ਬਣਾਉਂਦੇ.. ਜੇ ਅਸੀਂ ਕਰੀਏ ਤਾਂ #ਵਿਹਲੇ ਜੇ ਤੁਸੀਂ ਕਰੋ ਤਾਂ #Chat ਸਾਡੀ ਬਿੱਲੀ - ਬਿੱਲੀ ਤੇ ਥੋਡੀ ਬਿੱਲੀ Cat.. ਥੋਡੀ ਇੱਕ #Smileਤੇ ਹੋ ਜਾਂਦਾ #Patiala ਪਾਗਲ ਜੇ ਅਸੀਂ ਹੱਸੀਏ ਤਾਂ ਲੋਕੀ ਕਹਿੰਦੇ ਸਾਲਾ ਪਾਗਲ.. ਸਾਡੀਆਂ ਗੱਲਾਂ Fukria ਗੱਲਾ ਤੇ ਥੋਡੀਆਂ ਗੱਲਾਂ #Joke ਸਾਡਾ ਕੁੱਕੜ - ਕੁੱਕੜ ਤੇ ਥੋਡਾ ਕੁੱਕੜ ਕੋਕ... ਸਾਡਾ ਕੁੱਤਾ - ਕੁੱਤਾ ਤੇ ਥੋਡਾ ਕੁੱਤਾ Tommy ਸਾਡਾ ਕੁੱਤਾ - ਕੁੱਤਾ ਤੇ ਥੋਡਾ ਕੁੱਤਾ Tommy.....
Posted on: Sun, 21 Jul 2013 13:49:51 +0000

Trending Topics



Recently Viewed Topics




© 2015