ਜੇ ਤੁਸੀਂ ਸੋਚਦੇ ਓਂ ਕਿ - TopicsExpress



          

ਜੇ ਤੁਸੀਂ ਸੋਚਦੇ ਓਂ ਕਿ ਜ਼ਿਆਦਾ ਪੜ੍ਹੇ -ਲਿਖੇ ਲੋਕੀ intelligent ਹੁੰਦੇ ਨੇਂ.... ਤਾਂ ਅਫਸੋਸ ਕਿ ਗ਼ਤਲ ਸੋਚ ਰਹੇ ਓਂ.... ਅਸਲ ਚ ਓਹ ਆਪਣੇਂ Subject ਵਿੱਚ ਹੀ Expert ਹੁੰਦੇ ਨੇਂ..... ਪੜ੍ਹੇ -ਲਿਖੇ ਲੱਲੂ ਏਥੇ ਬਹੁਤ ਤੁਰੇ ਫਿਰਦੇ ਨੇਂ ਜੋ ਵੱਡੀਆਂ -ਵੱਡੀਆਂ ਡਿਗਰੀਆਂ ਲੈ ਕੇ ਨੌਕਰੀ ਤੇ ਲੱਗ, ਪੈਸੇ ਵਾਲੇ ਤਾਂ ਜ਼ਰੂਰ ਬਣ ਜਾਂਦੇ ਨੇਂ...ਪਰ ਅਸਲੀਅਤ ਚ ਰਹਿੰਦੇ ਲੱਲੂ ਹੀ ਨੇਂ... :p
Posted on: Fri, 16 Jan 2015 00:31:25 +0000

Trending Topics



Recently Viewed Topics




© 2015