ਜੋ ਵੀ ਇਸ ਖਬਰ ਨੂੰ ਪੜੇ ਓਹ ਵਧ - TopicsExpress



          

ਜੋ ਵੀ ਇਸ ਖਬਰ ਨੂੰ ਪੜੇ ਓਹ ਵਧ ਤੋਂ ਵਧ ਸ਼ੇਅਰ ਜਰੁਰ ਕਰੇ ਸਾਰੇ ਪ੍ਰੇਸ਼ ਰਿਪੋਟਰ ਕਿਰਪਾ ਕਰਕੇ ਜਰੁਰ ਧਿਆਨ ਦੇਣ ਹੇਠਾਂ ਦਿਤੀ ਖਬਰ ਮੁਤਾਬਕ ਸਵਤੰਤਰਾ ਆਵਾਜ ਦੇ ਪ੍ਰਧਾਨ ਨੂੰ ਝੂਠੇ ਕੇਸ਼ ਵਿਚ ਫਸਾ ਕੇ ਪਹਿਲਾਂ ਤਾਂ 7-8-2014 ਸ਼ਰਾਭਾ ਨਗਰ ਥਾਣਾ ਲੁਧਿਆਣਾ ਬੁਲਾ ਕੇ ਕੁੱਟ ਮਾਰ ਕੀਤੀ | ਫਿਰ ਕੱਲ 8-8-2014 ਨੂੰ ਜਬਰਦਸਤੀ ਘਰੋਂ ਚੁੱਕ ਕੇ ਠਾਣੇ ਵਿਚ ਬੰਦ ਕਰ ਦਿੱਤਾ ਝੂਠੀ FIR ਦੱਸ ਕੇ , ਜਦੋਂ ਇਸ ਦੀ ਕਾਪੀ ਮੰਗੀ ਗਈ ਤਾਂ ਪੁਲਿਸਵਾਲਿਆਂ ਨੇ ਕਾਪੀ ਦੇਣ ਤੋਂ ਸਾਫ਼ ਇਨਕਾਰ ਕਰ ਦਿਤਾ ਕੋਰਟ ਵਿਚ ਜਾ ਕੇ ਲੈ ਲਿਓ , ਦੋਸਤੋ ਅੱਜ 9-8-2014 ਬਾਜ ਅਮਨਦੀਪ ਸਿੰਘ ਨੂੰ ਝੂਠੇ ਕੇਸ ਵਿਚ ਅਦਾਲਤ ਲੁਧਿਆਣਾ (ਕੋਰਟ) ਵਿਖੇ ਪੇਸ਼ ਕੀਤਾ ਜਾ ਰਿਹਾ ਹੈ | ਸਾਰੇ ਕਿਰਪਾ ਕਰਕੇ ਜਿੰਨੇ ਵੀ ਪ੍ਰੇਸ਼ ਰਿਪੋਟਰ ਤੇ ਸਾਰੀਆਂ ਅਖਬਾਰਾਂ ਵਾਲੇ ਅੱਜ ਦਿਨ ਸ਼ਨੀਵਾਰ 11:00 ਲੁਧਿਆਣਾ ਕੋਰਟ (ਅਦਾਲਤ) ਵਿਚ ਪਹੁੰਚਣ :93169-29321 ਪੂਰੀ ਖਬਰ ਲੀ ਹੇਠਾਂ ਦਿਤੇ ਲਿੰਕ ਤੇ ਕਲਿਕ ਕਰਕੇ ਪੜ ਸਕਦੇ ਹਨ | ਤੇ ਹੋਏ ਕੁੱਟ ਮਾਰ ਦੀ ਵੀਡੀਓ ਵੀ ਦੇਖ ਸਕਦੇ ਹੋ | 8 Aug 2014Hindustan Times (Chandigarh)HT Correspondentludhiana@hindustantimes In-laws of domestic violence victim accused of assaulting man paper.hindustantimes/epaper/viewer.aspx LUDHIANA: The president of an NGO has accused the police and in-laws of a domestic violence victim of beating him up at Sarabha Nagar police station. Amandeep Singh, president of NGO Swatantra Awaz Welfare Organisation, said he was helping a domestic violence victim, Babita, who is sister-in-law of deputy superintendent of police (DSP) prisons, in pursuing a case in the court for the past three months. He alleged that the police under the pressure of the DSP had been forcing him to not pursue the case. Besides, Babita’s inlaws had filed a fake complaint against him at Sarabha Nagar police station, following which sub-inspector (SI) Swarn Singh summoned him to join investigation.But when he reached the police station on Thursday, the victim’s in-laws started beating him up in the presence of cops. He alleged that instead of taking action against Babita’s in-laws, the police officials forced him to leave the office. Thereafter he made a complaint to the Police Control Room, but no cop reached the spot. Eventually, he filed a complaint at helpline number 181. Singh alleged that Babita’s in-laws also hurt his religious sentiments as they pulled at his beard. When contacted, SI Swarn claimed that both parties entered into a heated argument following which he asked them to leave the station, adding that he was not aware of what transpired between them outside the police station. Like comment share join plzz :- https://facebook/MhanaAtamadukhiAtama
Posted on: Fri, 08 Aug 2014 21:02:29 +0000

Trending Topics



Recently Viewed Topics




© 2015