ਤੁੱਕੇ ਅਤੇ ਤੀਰ ਵਿੱਚ ਫਰਕ - TopicsExpress



          

ਤੁੱਕੇ ਅਤੇ ਤੀਰ ਵਿੱਚ ਫਰਕ ਹੁੰਦਾ ਹੈ, ਸਾਈਂਸ ਵਿੱਚ ਤੁੱਕੇ ਨਹੀਂ ਚੱਲਦੇ, ਪਰਖ ਚੱਲਦੀ ਹੈ, ਤੇ ਗੱਲ ਟੂ ਦਾ ਪੁਆਇਂਟ ਹੀ ਹੁੰਦੀ ਹੈ, ਜਦੋਂ ਕਿ ਧਾਰਮਿਕ ਗਰੰਥਾਂ ਵਿੱਚ ਲਿਖੀਆਂ ਗੱਲਾਂ ਨੂੰ ਇੱਕੋ ਵੇਲੇ ਹੱਕ ਅਤੇ ਵਿਰੋਧ ਲਈ ਵਰਤਿਆ ਜਾ ਸਕਦਾ ਹੈ। ਮੈੰ ਇਹ ਦਾਅਵਾ ਕਰ ਸਕਦਾ ਹਾਂ ਕਿ ਮਨੁੱਖ ਦੀ ਨਜ਼ਰ ਕਰੋੜਾਂ ਮੀਲ ਦੂਰ ਤੱਕ ਦੇਖ ਸਕਦੀ ਹੈ, ਤਾਂ ਇਹ ਤੁੱਕਾ ਹੈ। ਦੋ ਮੀਲ ਤੋਂ ਅੱਗੇ ਕੁੱਝ ਨਜ਼ਰ ਨਹੀਂ ਆਉਂਦਾ, ਇਹ ਸਿੱਧ ਕੀਤਾ ਜਾ ਸਕਦਾ ਹੈ ਮੇਰੀ ਗੱਲ ਨੂੰ ਝੁਠਲਾਉਣ ਲਈ ਤੇ ਮੇਰੀ ਗੱਲ ਨੂੰ ਸੱਚੀ ਸਿੱਧ ਕਰਨ ਲਈ ਇਹ ਵੀ ਦਾਅਵਾ ਕੀਤਾ ਜਾ ਸਕਦਾ ਹੈ ਕਿ ਮੈਂ ਏਸੇ ਅੱਖ ਨਾਲ ਕਰੋੜਾਂ ਮੀਲ ਦੀ ਦੂਰੀ ਤੇ ਸੂਰਜ ਵੇਖ ਸਕਦਾ ਹਾਂ। ਗੋਲ-ਮੋਲ ਗੱਲਾਂ ਦਾ ਇਹੋ ਫਾਇਦਾ ਹੁੰਦਾ ਹੈ ਕਿ ਇਨ੍ਹਾਂ ਨੂੰ ਕਿਤੇ ਵੀ ਫਿੱਟ ਕੀਤਾ ਜਾ ਸਕਦਾ ਹੈ, ਇਹ ਅੰਦਾਜ਼ਾ ਵੀ ਨਹੀਂ ਹੁੰਦੀਆਂ ਸਿਰਫ ਤੁੱਕਾ ਹੀ ਹੁੰਦੀਆਂ ਹਨ। (ਗੱਗ-ਬਾਣੀ)
Posted on: Fri, 18 Oct 2013 08:17:00 +0000

Trending Topics




© 2015