ਤੂੰ Convent ਵਿੱਚ ਪੜ੍ਹ ਦੀ ਸੀ, - TopicsExpress



          

ਤੂੰ Convent ਵਿੱਚ ਪੜ੍ਹ ਦੀ ਸੀ, ਮੇਰੀ ABC ਵੀ ਅੜ ਦੀ ਸੀ__ ਤੂੰ ਕਦੋਂ ਦੀ +2 ਕਰ ਗਈ ਸੀ, ਮੇਰੀ ਗਰਾਰੀ ਦਸਵੀਂ ਦੇ ਵਿੱਚ ਅੜ੍ਹ ਗਈ ਸੀ__ ਤੈਨੂੰ Sharukh ਦਾ ਸੀ Craze ਕੁੜ੍ਹੇ, ਸਾਨੂੰ ਕੰਮ ਤੋਂ ਨੀਂ ਸੀ ਵਿਹਲ ਕੁੜ੍ਹੇ__ ਤੂੰ ਲਾ ਕੇ AC ਸੌਂ ਜਾਂਦੀ, jatt ਦਾਤੀਆਂ ਵਾਲੇ ਪੱਖੇ ਦੀ ਸੀ ਬੰਨਦਾ ਰੇਲ ਕੁੜ੍ਹੇ__ ਤੂੰ Mac ਦੇ Makeup ਲਾੳਂਦੀ ਸੀ, ਸਾਨੂੰ Lux ਦੀ ਚਾਕੀ ਮਸਾਂ ਥਿਆੳਂਦੀ ਸੀ__ ਤੂੰ ਯੈਂਕਣ ਆਪਣੇਂ ਨੂੰ ਆਪ ਨੂੰ ਕਹਾੳਦੀ ਹੀ, ਸਾਡੇ ਦੇਸੀ ਦਾ Label ਲਾੳਦੀ ਸੀ__ ਤੇ ਸਿੱਧੇ-ਸਾਧੇ jatt ਨੂੰ ਤੂੰ ਪੇਂਡੂ ਆਖ ਬੁਲਾੳਦੀ ਸੀ, ਸਭ ਨੂੰ ਕਹਿੰਦੀ ਸੀ ਕਿ ਇਹ ਪੇਂਡੂ ਖੇਤੀ ਜੋਗਾ ਰਹਿ ਗਿਆ ਏ__ ਪਰ ਤੂੰ ਕੀ ਜਾਣੇਂ ਕਮਲੀਏ ਇਹ ਤਾਂ Citizenship Canada ਦੀ ਲੈ ਗਿਆ ਏ__ ਤੈਨੂੰ ਤੇਰਾ Attitude ਗਿਆ ਮਾਰ ਕੁੜ੍ਹੇ, ਸਾਨੂੰ ਸਾਡਾ ਬਾਬਾ ਨਾਨਕ ਗਿਆ ਤਾਰ ਕੁੜੇ.......
Posted on: Mon, 16 Sep 2013 09:32:29 +0000

Trending Topics



Recently Viewed Topics




© 2015