ਤੂੰ ਲੰਘਦੀ ਕੋਲੋ ਧੂੜਾ - TopicsExpress



          

ਤੂੰ ਲੰਘਦੀ ਕੋਲੋ ਧੂੜਾ ਪੱਟਦੀ, ਚਿੱਟੀ Activa ਤੇ ਨਾਰੇ ਨੀ...ਤੇਰੀ Activa ਹਾਲੇ ਨਵੀ, ਸਾਡਾ Bullet ਪੁਰਾਣਾ ਮੁਟਿਯਾਰੇ ਨੀ...ਤੂੰ ਜਾਣ -ਜਾਣ 7:40 ਤੇ ਆਉਣੀ ਏ, ਮੈਨੂ ਲਗਦਾ ਤੂੰ ਵੀ ਕੁਝ ਚਾਹੁਣੀ ਏ...ਖੜਜਾ ਦੋ ਦਿਨ Service ਹਾਲੇ ਮੈ ਇਹਦੀ ਕਰਾਉਣੀ ਆ...ਫਿਰ manku ne ਗਰਾਰੀ ਤੇਰੇ ਨਾਲ ਅੜਾਉਣੀ ਆ....ਕਰਲਾ ਤਿਆਰੀ ਇਕਠੇ Race ਲਾਵਾਗੇ,Tere ghr ਤੋ tere schul ਨੂੰ ਧੂੜਾ ਪੱਟਦੇ ਜਾਵਾਗੇ.....
Posted on: Mon, 23 Sep 2013 01:14:18 +0000

Trending Topics



Recently Viewed Topics




© 2015