ਤੇਰਾ ਮੁੜਨਾ ਅੈਵੇ ਬੱਲੀਏ - TopicsExpress



          

ਤੇਰਾ ਮੁੜਨਾ ਅੈਵੇ ਬੱਲੀਏ ਜਿਵੇਂ ਸਮੇਂ ਦਾ ਪੁੱਠਾ ਗਿੜਨਾ ਗਏ ਪੈਰਾਂ ਹੇਠ ਮਧੋਲੇ ਉਨ੍ਹਾਂ ਫੁੱਲਾਂ ਨੇ ਕੀ ਖਿੜਨਾ ਉਹ ਕੇਸ ਮੁਕੱਦਮੇ ਫੋਕੇ ਜੀਨਾ ਵਿੱਚ ਨਾ ਕੋਈ ਗਵਾਹੀ ਦਿੱਲ ਮੇਰਾ ਕਿੰਨਾ ਕਮਲਾਂ ਹਾਲੇ ਵੀ ਅਾਖੀ ਜਾਂਦਾ ਇੱਕ ਵਾਰ ਹੈ ਉਥੈ ਜਾਣਾ ਉਹ ਜਿਹਡ਼ੇ ਮੁਲਖ ਵਿਆਹੀ
Posted on: Fri, 10 Oct 2014 09:31:43 +0000

Trending Topics



Recently Viewed Topics




© 2015