ਦਿਲ ਵਿਚ ਡੇਰਾ ਲਾ ਕੇ ਬਹਿ - TopicsExpress



          

ਦਿਲ ਵਿਚ ਡੇਰਾ ਲਾ ਕੇ ਬਹਿ ਗੲੀ...... ਅੱਜ਼ ਫਿਰ ਇਕ ਯਾਦ ਪੁਰਾਣੀ ..... ਦਿਲ ਭਰ ਆਇਆ ਮੁੱਦਤ ਮਗਰੋ ...... ਮੈਨੂੰ ਯਾਦ ਆਈ ੳ ਮਰਜਾਣੀ...... ਦੱਸ ਨੈਣਾ ਵਿਚੋ ਕਿਸਨੂੰ ਕੱਡਾ..... ਤਸਵੀਰ ਤੇਰੀ ਜ਼ਾ ਪਾਣੀ. pawan passi kuwait
Posted on: Tue, 22 Jul 2014 04:00:39 +0000

Trending Topics



Recently Viewed Topics




© 2015