♡ ਦਿਲ ਹੈ ਅੱਜ-ਕਲ ਉਦਾਸ ਜਿਹਾ - TopicsExpress



          

♡ ਦਿਲ ਹੈ ਅੱਜ-ਕਲ ਉਦਾਸ ਜਿਹਾ ਪਰ ਮੈਂ ਮਗਰੂਰ ਵੀ ਹਾਂ__, ♡ ਓਹ ਕੋਲ ਵੀ ਹੈ ਮੇਰੇ ਤੇ ਕੋਹਾਂ ਮੈਂ ਓਹਦੇ ਤੋਂ ਦੂਰ ਵੀ ਹਾਂ__, ♡ ਅਵੱਲੀ ਹੀ ਸਾਂਝ ਹੈ ਮੇਰੀ ਤੇ ਉਸਦੀ__, ♡ ਰੜਕ ਹਾਂ ਨਜ਼ਰ ਓਹਦੀ ਵਿਚ ਪਰ ਅਖਾਂ ਓਹਦੀਆਂ ਦਾ ਨੂਰ ਵੀ ਹਾਂ__, ♡ ਪਾ ਲਿਆ ਹੈ ਆਹਲਣਾ ਇਸ਼ਕ਼ ਦਾ ਦਿਲ ਵਿਚ ਓਹਦੇ__, ♡ ਮੰਨਿਆ ਕਰ ਬੈਠਾ ਹਾਂ ਖਤਾ ਪਰ ਮੈਂ ਬੇ-ਕ਼ਸੂਰ ਵੀ ਹਾਂ__, ♡ ਹੈ ਤਾਂ ਰ਼ਾਹ ਮੇਰਾ ਕੰਡਿਆਂ ਨਾਲ ਭਰਿਆ__, ♡ ਪਰ ਕੁਝ ਓਹਦੇ ਤੇ ਜੋਰ ਨਹੀਂ ਤੇ ਕੁਝ ਦਿਲ ਹਥੋਂ ਮਜਬੂਰ ਵੀ ਹਾਂ__, ♡ ਸਾਹਿਬ ਆ ਗਿਆ ਹੈ ਜਿੰਦਗੀ ਚ ਕਿਹੋ ਜਿਹਾ ਮੁਕਾਮ__, ♡ ਸਾਹਮਣੇ ਦਿਸਦੀ ਹੈ ਮੰਜਿਲ , ਹੋਇਆ ਥਕ ਕੇ ਰ਼ਾਹ ਤੇ ਮੈਂ ਚੂਰ ਵੀ ਹਾਂ__, ਕਿੱਦਾ ਦੀ ਲੱਗੀ ਸ਼ਾਇਰੀ ਤੇ ਤਸਵੀਰ ਜਰੂਰ ਦੱਸਿਉ ਜੀ deep.......
Posted on: Sat, 30 Nov 2013 22:13:51 +0000

Trending Topics



Recently Viewed Topics




© 2015