ਨਾ ਕਰ ਰੀਸ ਮਨਾ ਇਸ ਦੁਨੀਆਂ - TopicsExpress



          

ਨਾ ਕਰ ਰੀਸ ਮਨਾ ਇਸ ਦੁਨੀਆਂ ਦੀ,,ਇਸ ਦੁਨੀਆਂ ਦਾ ਬੇੜਾ ਗਰਕ ਹੈ.. ਔਖਾ ਹੋ ਗਿਆ Officer rank ਉੱਤੇ Select ਹੋਣਾ,Work load ਦੀ ਮਾਰ ਥੱਲੇ Clerk ਹੈ.. ਪਿਆਰ ਰਹਿ ਗਿਆ FUN CINEMAS ਦੀਆਂ SCREENs ਜੋਗਾ.. ਹਰ ਪਾਸੇ ਛਾ ਗਿਆ ਠਰਕ ਹੈ.. ਬਾਕੀ Depend ਬੰਦੇ ਦੀ ਨੀਅਤ ਉੱਤੇ. ਜੇ ਚੰਗੀ ਤਾਂ ਇੱਥੇ ਹੀ ਸਵਰਗ ਹੈ.. ਜੇ ਮਾੜੀ ਤਾਂ ਇੱਥੇ ਹੀ ਨਰਕ ਹੈ...
Posted on: Wed, 02 Apr 2014 15:45:27 +0000

Trending Topics



Recently Viewed Topics




© 2015