ਨਖ਼ਰੇ ਸਾਰੇ ਪਹਿਲਾ ਵਾਲੇ, ਪਰ - TopicsExpress



          

ਨਖ਼ਰੇ ਸਾਰੇ ਪਹਿਲਾ ਵਾਲੇ, ਪਰ ਅੱਜ ਕੱਲ ਝੱਲਦਾ ਹੋਰ ਕੋਈ.. ਰਸਤੇ ਵੀ ਸਭ ਉਹੀ ਪੁਰਾਣੇ, ਪਰ ਹੁਣ ਮੱਲਦਾ ਹੋਰ ਕੋਈ.. ਚੜਦੇ ਸੂਰਜ ਵਾਂਗੂ ਲਗਦਾ ਮੁਖੜਾ ਸੁਖ ਨਾਲ ਹਾਲੇ ਵੀ, ਮੁਖੜੇ ਚੋ ਪੈਂਦੀ ਸਿਲਕੀ ਲਿਸ਼ਕੋਰ ਵੇਖਦਾ ਏ... ਸੱਜਣਾ ਦੀ ਫੁਲਕਾਰੀ ਦੇ ਸ਼ੀਸ਼ੇ ਤਾ ਪਹਿਲਾ ਵਾਲੇ ਨੇ, ਉਹਨਾ ਸ਼ੀਸ਼ਿਆ ਵਿੱਚ ਮੂੰਹ ਹੁਣ ਕੋਈ ਹੋਰ ਵੇਖਦਾ ਏ.....deep
Posted on: Mon, 04 Nov 2013 09:20:00 +0000

Trending Topics



Recently Viewed Topics




© 2015