ਪਤਨੀ: ਹਾਏ ਬੇਬੀ ਪਤੀ : ਹੈਲੋ - TopicsExpress



          

ਪਤਨੀ: ਹਾਏ ਬੇਬੀ ਪਤੀ : ਹੈਲੋ ਹਨੀ (sending failed) ਪਤਨੀ : r u here? ਪਤੀ : yes....yes ,ਮੈ ਇੱਥੇ ਈ ਆਂ (sending failed) ਪਤਨੀ : ਤੁਸੀ ਮੈਨੂੰ ignore ਕਿਉ ਕਰ ਰਿਹੇ ਹੋ ਜਾ ਕੁਜ਼ ਹੋਰ ਗੱਲ ਆ ਪਤੀ: No....ਇਹ ਮੈ ਨੀ ਕਰ ਰਿਹਾ (sending failed) ਪਤਨੀ :its over ਅੱਜ ਤੋਬਾਅਦ ਮੈਨੂੰ ਨਾ ਬੁਲਾਈ ਪਤੀ: ਮਰਜਾ ਕਮੀਨੀ (message sent) , , , ਸਿੱਖਿਆਂ ; ਹਰ ਥਾ ਬੰਦਾ ਨੀ ਗਲਤ ਹੁੰਦਾ.... ਕਈ ਵਾਰ ਹਲਾਤ ਈ ਐਦਾ ਦੇ ਹੋ ਜਾਦੇ ਆ :D
Posted on: Thu, 11 Dec 2014 10:10:07 +0000

Recently Viewed Topics




© 2015