ਪਹਿਲਾਂ ਤਾਂ ਮੁਆਫੀ - TopicsExpress



          

ਪਹਿਲਾਂ ਤਾਂ ਮੁਆਫੀ ਚਾਹੁਨਾ.... ਇੰਨੀ ਸੋਹਣੀ ਚੀਜ਼ ਇੰਨੀ ਲੇਟ ਸੁਣੀ...ਪਰ ਜਦ ਸੁਣੀ ਤਾਂ ਸਵਾਦ ਹੀ ਆ ਗਿਆ....ਰਿਪੀਟ ਤੇ ਲਾਇਆ ਆਹ ਗੀਤ... ਸਰਦਾਰ Pargat singh ਦੀ ਕਲਮ ਨੇ ਕਿਆ ਲਿਖਿਆ ਤੇ Harjit Harman ਨੇ ਕਿੰਨਾ ਵਧੀਆ ਗਾਇਆ... ਆਹ ਛੋਟੇ ਵੀਰ #Stalinveer Singh ਨੇ ਵੀ ਵੀਡੀਓ ਵਾਲੀ ਕਮਾਲ ਕਰਤੀ..... ਆਪਾਂ ਵੀ ਜਲਦੀ ਇਸ ਟੀਮ ਨਾਲ ਆ ਰਹੇ ਹਾਂ....ਉਦੋਂ ਤੱਕ ਆਹ ਗੀਤ ਸੁਣੋ.... ਤੇ ਸ਼ੇਅਰ ਜ਼ਰੂਰ ਕਰਿਓ.... ਚੰਗੀ ਚੀਜ਼ ਹਰੇਕ ਕੋਲ ਪਹੁੰਚਣੀ ਚਾਹੀਦੀ ਆ.... Big Love #Nishawn
Posted on: Thu, 14 Aug 2014 02:16:07 +0000

Trending Topics



Recently Viewed Topics




© 2015