ਪੰਡਿਤ ਆਪਣੇ ਜੱਟ ਦੋਸਤ - TopicsExpress



          

ਪੰਡਿਤ ਆਪਣੇ ਜੱਟ ਦੋਸਤ ਨੂੰ--- ਪੰਗਾ ਪੈ ਗਿਆ ਯਾਰਾ Jatt-- ਕੀ ਹੋਇਆ ?? ਕਾਤੋਂ ਟਪੂਸੀਆਂ ਮਾਰੀ ਜਾਨਾ ?? Pandit-- ਯਾਰ ਜਿਹੜੀ ਕੁੜੀ ਨੂੰ ਮੈਂ ਪਿਆਰ ਕਰਦਾ oh ਜੱਟਾਂ ਦੀ ਨਿਕਲੀ,,, ਓਸਦੇ 5 ਭਰਾ ਨੇ ਤੇ ਸਾਰੇ ਤੇ ਪਹਿਲਵਾਨ___ Jatt-- ਫੇਰ ਤਾਂ ਤੂੰ ਭੁੱਲਜਾ ਓਸਨੂੰ....... PAndit--->ਲੈ ਇੱਦਾ ਕਿੱਦਾ ਭੁੱਲ ਜਾਵਾ ਮੇਰੀ ਵੀ ਚੰਗੀ ਸਹਿਤ ਆ ਨਾਲੇ ਵਜਨ ਵੀ ਆ 70=8੦ ਕਿਲੋ ਕਰਲਾ ਲਾ ਗੱਲ ਮੈ . Jatt----ਹਾਹਾਹਾਹਾ ਜਿੰਨਾ ਕੁ ਤੇਰਾ ਭਾਰ ਆ ਉਹਨਾ ਤਾ ਉਹ ਜੱਟ ਰੋਜ ਦਾ ਮੁਰਗਾ ਭੁੰਨ ਕੇ ਖਾ ਜਾਂਦੇ ਆ... " " tinku "
Posted on: Fri, 16 Aug 2013 05:12:11 +0000

Trending Topics



Recently Viewed Topics




© 2015