ਪੱਥਰ/a silence ਇਸੇ ਕਰਕੇ ਦਿਲ ਦੀ - TopicsExpress



          

ਪੱਥਰ/a silence ਇਸੇ ਕਰਕੇ ਦਿਲ ਦੀ ਗੱਲ ਦੱਸਣੋਂ ਡਰ ਲੱਗਦਾ ਏ ਕਿ ਤੂੰ ਹੱਸਣਾ ਏ ਮੇਰੇ ਹਾਲਤਾਂ ਤੇ , ਹੋਰਾਂ ਸੰਗ ਰਲ ਕੇ ਤੇ ਇਹ ਡਰ, ਮੈਨੂੰ ਹਮੇਸ਼ਾ ਲਈ ਪੱਥਰ ਕਰ ਗਿਆ - ਮਨਦੀਪ ਅੋਜਲਾ isse karke dil di gal dasno daar lagda hai ke tu hasna e mere haalatta te hora sang ral ke te eh daar menu hamesha laye pathar kar geeya.... 2013/14 (c) Mandeep Aujla #msaujla #poetry #silence #writer #strong
Posted on: Fri, 07 Nov 2014 03:46:44 +0000

Recently Viewed Topics




© 2015