ਬਿਲਾਵਲੁ ॥ Bilaaval: - TopicsExpress



          

ਬਿਲਾਵਲੁ ॥ Bilaaval: ਬਿਲਾਵਲ। ਦਰਮਾਦੇ ਠਾਢੇ ਦਰਬਾਰਿ ॥ I stand humbly at Your Court. ਨਿਮਰਤਾ ਸਹਿਤ ਮੈਂ ਤੇਰੀ ਕਚਹਿਰੀ ਮੂਹਰੇ ਖੜਾ ਹਾਂ, ਮੇਰੇ ਸੁਆਮੀ! ਤੁਝ ਬਿਨੁ ਸੁਰਤਿ ਕਰੈ ਕੋ ਮੇਰੀ ਦਰਸਨੁ ਦੀਜੈ ਖੋਲ੍ਹ੍ਹਿ ਕਿਵਾਰ ॥੧॥ ਰਹਾਉ ॥ Who else can take care of me, other than You? Please open Your door, and grant me the Blessed Vision of Your Darshan. ||1||Pause|| ਤੇਰੇ ਬਗੈਰ ਮੇਰੀ ਕੌਣ ਸੰਭਾਲ ਸਕਦਾ ਹੈ। ਦਰਵਾਜਾ ਖੋਲ੍ਹ ਕੇ ਮੈਨੂੰ ਆਪਣਾ ਦੀਦਾਰ ਬਖਸ਼। ਠਹਿਰਾਉ। ਤੁਮ ਧਨ ਧਨੀ ਉਦਾਰ ਤਿਆਗੀ ਸ੍ਰਵਨਨ੍ਹ੍ਹ ਸੁਨੀਅਤੁ ਸੁਜਸੁ ਤੁਮ੍ਹ੍ਹਾਰ ॥ You are the richest of the rich, generous and unattached. With my ears, I listen to Your Praises. ਤੂੰ ਅਮੀਰ ਦਾ ਵੱਡਾ ਅਮੀਰ, ਦਾਤਾਰ ਅਤੇ ਅਤੀਤ ਹੈ। ਆਪਣੇ ਕੰਨਾਂ ਨਾਲ ਮੈਂ ਤੇਰੀ ਵਿਸ਼ਾਲ ਕੀਰਤੀ ਸੁਣਦਾ ਹਾਂ। ਮੈਂ ਤੇਰੀ ਵਿਸ਼ਾਲ ਕੀਰਤੀ ਸੁਣਦਾ ਹਾਂ। ਮੈਂ ਕੀਹਦੇ ਕੋਲੋਂ ਮੰਗਾਂ? ਮਾਗਉ ਕਾਹਿ ਰੰਕ ਸਭ ਦੇਖਉ ਤੁਮ੍ਹ੍ਹ ਹੀ ਤੇ ਮੇਰੋ ਨਿਸਤਾਰੁ ॥੧॥ From whom should I beg? I see that all are beggars. My salvation comes only from You. ||1|| ਮੈਂ ਹਰ ਕਿਸੇ ਨੂੰ ਕੰਗਲਾ ਵੇਖਦਾ ਹਾਂ। ਕੇਵਲ ਤੇਰੇ ਪਾਸੋਂ ਹੀ ਮੇਰਾ ਪਾਰ ਉਤਾਰਾ ਹੈ। ਜੈਦੇਉ ਨਾਮਾ ਬਿਪ ਸੁਦਾਮਾ ਤਿਨ ਕਉ ਕ੍ਰਿਪਾ ਭਈ ਹੈ ਅਪਾਰ ॥ You blessed Jai Dayv, Naam Dayv and Sudaamaa the Brahmin with Your infinite mercy. ਜੈਦੇਵ, ਨਾਮਦੇਵ ਅਤੇ ਸੁਦਾਮਾ, ਬ੍ਰਾਹਮਣ, ਉਨ੍ਹਾਂ ਉਤੇ ਤੂੰ ਬੇਅੰਤ ਰਹਿਮਤ ਕੀਤੀ ਹੈ। ਕਹਿ ਕਬੀਰ ਤੁਮ ਸੰਮ੍ਰਥ ਦਾਤੇ ਚਾਰਿ ਪਦਾਰਥ ਦੇਤ ਨ ਬਾਰ ॥੨॥੭॥ Says Kabeer, You are the All-powerful Lord, the Great Giver; in an instant, You bestow the four great blessings. ||2||7|| ਕਬੀਰ ਜੀ ਆਖਦੇ ਹਨ, ਤੂੰ ਸਰਬ-ਸ਼ਕਤੀਵਾਨ ਤੇ ਦਾਤਾਰ ਸੁਆਮੀ ਹੈਂ। ਤੂੰ ਬਿਨਾ ਕਿਸੇ ਦੇਰੀ ਦੇ ਚਾਰ ਦਾਤਾਂ ਬਖਸ਼ਦਾ ਹੈ।
Posted on: Sat, 10 Aug 2013 20:18:07 +0000

Trending Topics



Recently Viewed Topics




© 2015