ਬਲਾਤਕਾਰ ਦੇ ਲਈ ਸਜਾ.1) UAE- ਸੱਤ - TopicsExpress



          

ਬਲਾਤਕਾਰ ਦੇ ਲਈ ਸਜਾ.1) UAE- ਸੱਤ ਦਿਨਾਂ ਵਿੱਚ ਫਾਂਸੀ2) Iran- ਚੌਵੀ ਘੰਟਿਆਂ ਵਿੱਚ ਪੱਥਰ ਮਾਰ ਮਾਰ ਕੇ ਮੌਤ3) Afghanistan - ਚਾਰ ਦਿਨਾਂ ਵਿੱਚ ਸਿਰ ਵਿੱਚ ਗੋਲੀ ਮਾਰ ਕੇ ਮੌਤ4) China - ਕੋਈ ਮੁਕਦਮਾ ਨਹੀਂ । ਮੈਡੀਕਲ ਦੀ ਰਿਪੋਰਟ ਵਿੱਚ ਸਾਬਿਤ ਹੋਣ ਤੋਂ ਬਾਅਦ ਮੌਤ ।5) Malaysia - ਮੌਤ ।6) Iraq - ਪੱਥਰ ਮਾਰ ਮਾਰ ਕੇ ਮੌਤ ।7) INDIA- ਸਮਝੋਤਾ, ਸੋਚਣਾ, ਮੁਕਦਮਾ, ਰਿਸ਼ਵਤ ਖੋਰੀ,ਅਮੀਰ ਪਰਿਵਾਰ ਦੇ ਬੱਚੇ, ਕੁੱੜੀਆਂ ਲਈ ਸ਼ਰਮਿੰਦਗੀ ।ਕੋਈਕਾਰਵਾਈ ਨਹੀਂ । ਭਾਂਵੇ ਕੁੜੀ ਦੀ ਮੌਤ ਹੋ ਜਾਵੇ।ਏਸੇ ਕਰਕੇ ਤਾਂ ਟਰੱਕਾਂ, ਟੈਪੂਂਆਂ ਦੇ ਪਿੱਛੇ ਲਿਖਿਆ ਹੁੰਦਾ ਮੇਰਾ ਭਾਰਤ ਮਹਾਨਤੁਹਾਡਾ ਹਿੰਦੋਸਤਾਨ ਮਹਾਨ .....
Posted on: Sat, 03 Jan 2015 10:43:16 +0000

Trending Topics



Recently Viewed Topics




© 2015