ਬੁਲੇਟ ਤੇ ਮੈ ਲੰਘਦਾ ਸੀ ਤੇ ਉਹ - TopicsExpress



          

ਬੁਲੇਟ ਤੇ ਮੈ ਲੰਘਦਾ ਸੀ ਤੇ ਉਹ ਵਿੱਚ ਚੁਬਾਰੇ ਖੜਦੀ ਸੀ,, ਲਵ ਲੈਟਰ ਦਾ ਬਣਿਆ ਜਹਾਜ ਚੁੰਮ ਕੇ ਚੰਦਰੀ ਫੜਦੀ ਸੀ, ਮੈਂ ਵੀ ਉਹਦੇ ਪਿੰਡ ਚ’ ਜਾ ਕੇ ਮਾਰਦਾ ਨਿੱਤ ਪਟਾਕਾ ਸੀ.. ਪਰ ਉਹਦੇ ਪਿੰਡ ਦੀ ਮੰਡੀਰ ਫੇਰ ਬਾਹਲਾ ਹੀ ਸੜਦੀ ਸੀ, ਅੱਜ ਟੁੱਟ ਗਈ ਏ ਤਾਂ ਯਾਰੀ ਕੀ ਕੀ ਹੋਇਆ .. ਪਰ ਪਹਿਲਾ Sunny ਨੂੰ ਮਿਲਣੇ ਦੇ ਬਹਾਨੇ ਘੜਦੀ ਸੀ, _♥_
Posted on: Mon, 20 Jan 2014 09:36:56 +0000

Trending Topics



f="http://www.topicsexpress.com/7th-8th-June-2014---Match-Race-RS-Vision-Challenge-by-Chris-topic-661492707238905">7th & 8th June 2014 - Match Race RS Vision Challenge by Chris
That Moment لما انام و اصحي الاقي #بديع و
Thanksgiving is tomorrow and you need a break from cooking! Drive
What an eventful morning so far. I walked out side and tons of
Class Attendance School Name: Life Class: 42th Std (All

Recently Viewed Topics




© 2015