ਮੇਰਾ #Google ਬਾਬਾ ਜੀ ਇਹ ਤਾਂ ਕੁੱਲ ਦੁਨੀਆ ਦੀਆਂ ਜਾਣੇ ਇਕ ਹੋਰ ਨਵੀ ਬੇਬੇ #Youtube ਵੀ ਪ੍ਰਗਟ ਹੋਗੀ, ਗੋਰਖ ਦੇ ਟਿੱਲੇ ਤੋਂ ਛੱਡ ਕੇ ਜੋਗ ਆ ਗਏ ਜੋਗੀ, ਬੇਬੇ ਦੀ Cousin ਤੀਜੀ , ਜੀਹਨੂੰ #Facebook ਨੇ ਕਹਿੰਦੇ, ਕੀ ਦੇਸੀ ਕੀ Yankee , ਸਾਰੇ ਮੂਹਰੇ ਬੇਠੇ ਰਹਿੰਦੇ, ਜੁੱਗ ਵਿਗਿਆਨਕ ਹੈ, ਮੰਦਿਰ ਇਹਦੇ ਵੀ ਬਣ ਜਾਣੇ, ਮੇਰਾ Google ਬਾਬਾ ਜੀ ਇਹ ਤਾਂ ਕੁੱਲ ਦੁਨੀਆ ਦੀਆਂ ਜਾਣੇ...
Posted on: Sat, 14 Sep 2013 09:39:21 +0000
Trending Topics
Recently Viewed Topics
© 2015