ਮੈ ਭਗਵਾਨ ਨੂੰ ਕਿਹਾ " ਮੇਰੇ - TopicsExpress



          

ਮੈ ਭਗਵਾਨ ਨੂੰ ਕਿਹਾ " ਮੇਰੇ ਪੇਜ਼ ਦੇ ਸਾਰੇ ਦੋਸਤਾ " ਨੂੰ ਖੁਸ਼ ਰਖਣਾ " " ਭਗਵਾਨ " ਕਹਿੰਦੇ ਠੀਕ ਏ " ਪਰ ਚਾਰ ਦਿਨ ਵਾਸਤੇ " " ਓ ਚਾਰ ਦਿਨ ਤੂੰ select ਕਰ " ਮੈ ਕਿਹਾ ਠੀਕ ਏ " " Summer day " " Winter day " " Rainy day " " Spring day " " ਭਗਵਾਨ " Confused ਹੋ ਗਿਆ " ਕਹਿੰਦਾ ਨਹੀ " Only Three Days " " ਮੈ ਕਿਹਾ ਠੀਕ ਏ " " Yesterday " " Today " " Tomorrow " " ਭਗਵਾਨ ਫਿਰ Confused = Only Two Days " " ਮੈ ਕਿਹਾ " Ok " " Day " " Night " " ਭਗਵਾਨ Again Confused " Only One" " Mai ਕਿਹਾ Ok " " Everyday " " ਭਗਵਾਨ ਹੱਸਣ ਲੱਗ ਪਿਆ " " ਕਹਿੰਦਾ Ok ਬਾਬਾ ਮੇਰਾ ਪਿੱਛਾ ਛੱਡੋ " ਸਦਾ ਸਾਰੇ ਖੁਸ਼ ਰਹੋ ... rule
Posted on: Tue, 13 Aug 2013 08:04:03 +0000

Trending Topics



Recently Viewed Topics




© 2015