ਲੜਕਾ : I Love U ਤੁਸੀ ਬਹੁਤ - TopicsExpress



          

ਲੜਕਾ : I Love U ਤੁਸੀ ਬਹੁਤ ਖੂਬਸੂਰਤ ਹੋ .. ਲੜਕੀ : ਪਰ ਤੁਹਾਡੇ ਪਿਛੇ ਤਾਂ ਮੇਰੇ ਤੋ ਵੀ ਖੂਬਸੂਰਤ ਕੁੜੀ ਖੜੀ ਹੈ ! . ਲੜਕਾ ਪਿਛੇ ਮੁੜਕੇ ਦੇਖਦਾ ਹੈ. ਲੜਕੀ - I Hate You ! Flirty ਜੇ ਤੁਸੀ ਮੈਂਨੂੰ ਸੱਚਾ ਪਿਆਰ ਕਰਦੇ ਹੁੰਦੇ ਤਾਂ ਪਿਛੇ ਮੁੜਕੇ ਕਦੇਨਾ ਦੇਖਦੇ.. . MORAL - ਮੋਰਲ ਵੋਰਲ ਕੁਝ ਨਹੀ ਯਾਰ ਕੁੜੀ ਤੇਜ਼ ਸੀ ਪਰ Story ਅਜੇ ਬਾਕੀ ਹੈ !! ਲੜਕਾ - ਤਾਂ ਫਿਰ ਇਸ Diamond Ring ਦਾ ਕੀ ਕਰਾਂ ? . ਲੜਕੀ : ਲਵੋ ਦਸੋ ਭਲਾ ਮੈ ਆਪਣੇ Sweetu ਨੂੰ ਮਜਾਕ ਵੀ ਨਹੀ ਕਰ ਸਕਦੀ.. :D :p
Posted on: Mon, 26 Jan 2015 07:35:23 +0000

Trending Topics



Recently Viewed Topics




© 2015