ਸਾਇਕਲ ਉੱਤੇ ਆਉਂਦੇ ਨੂੰ ਤੂੰ - TopicsExpress



          

ਸਾਇਕਲ ਉੱਤੇ ਆਉਂਦੇ ਨੂੰ ਤੂੰ ਦੇਖ ਕੇ ਮੁੜ ਗਈ ਸੀ, ਗਰੀਬ ਜਿਹਾ ਤੂੰ ਕਹਿ ਕੇ ਯਾਰ ਨੂੰ ਛੱਡਕੇ ਤੁਰ ਗਈ ਸੀ, ਹੁਣ Auckland ਮਿਲੀ ਤਾਂ ਬੜਾ ਈ ਦੁੱਖ ਮਨਾਉਂਦੀ ਸੀ, ਫੱਕਰਾਂ ਦੇ ਨਾਲ ਫੇਰ ਦੁਬਾਰਾ Friendship ਕਰਨਾ ਚਾਹੁੰਦੀ ਸੀ, ਉਹਨੂੰ ਕਰਕੇ Block ਸਾਰਾ ਜੱਬ ਮੁਕਾ ਲਿਆ ਮੈਂ, ਹੁਸਨ ਵਾਲਿਆਂ ਦਾ ਕਰੀਂ ਨਾਂ ਏਤਬਾਰ ਦਿਲ ਨੂੰ ਸਮਝਾ ਲਿਆ ਮੈਂ.. #sumal
Posted on: Tue, 29 Jul 2014 07:41:32 +0000

Trending Topics



Recently Viewed Topics




© 2015