ਸਾਨੂੰ ਨਾ ਬੁਲਾਵੇ ਚੁਪ ਕਰ - TopicsExpress



          

ਸਾਨੂੰ ਨਾ ਬੁਲਾਵੇ ਚੁਪ ਕਰ ਕੋਲੋ ਲੰਗ ਜਾਵੇ ਤੇਰੀਆ ਗੱਲਾਂ ਚ ਹੁਣ ਓ ਮਿਠਾਸ ਨਹੀ । ਕਿਨਾ ਕਰਦਾ ਸੀ ਪਿਆਰ ਨਹੀ ਭੁੱਲ ਸਕਦਾ ਮੈ ਯਾਰ ਮੇਰੇ ਉਤੇ ਕੀਤਾ ਤੂ ਕਦੇ ਵਿਸ਼ਵਾਸ਼ ਨਹੀ । ਤੂ ਕੀ ਏ ਖੋਇਆ ਤੂ ਕੀ ਏ ਗਵਾਇਆ ਤੇਰੀ ਗਲਤੀ ਦਾ ਯਾਰਾ ਤੈਨੂੰ ਇਹਸਾਸ ਨਹੀ ।
Posted on: Sat, 03 Aug 2013 02:39:20 +0000

Trending Topics



Recently Viewed Topics




© 2015