.. ਸਿੱਖ ਧਰਮ ਪ੍ਰਚਾਰਿਆ ਨਹੀਂ, - TopicsExpress



          

.. ਸਿੱਖ ਧਰਮ ਪ੍ਰਚਾਰਿਆ ਨਹੀਂ, ਖਾਲਸਈ ਦਿੱਖ ਦੀ ਚੜ੍ਹਾਈ ਦੇਖਣ ਦੇ ਪੈਰੋਕਾਰਾਂ ਵੱਲੋਂ ਥੋਪਿਆ ਜਾ ਰਿਹਾ ਹੈ..ਨਹੀਂ ਤਾਂ ਦੁਨੀਆਂ ਦੇ ਸਭ ਤੋਂ ਨਵੀਨ ਅਤੇ ਸੌਖੇ ਧਰਮ ਨੂੰ ਅਪਣਾ ਲੈਣ ਵਿਚ ਲੋਕਾਂ ਨੂੰ ਕੋਈ ਤਕਲੀਫ਼ ਅਤੇ ਹਿੱਚ-ਕਚਾਹਟ ਨਾਂ ਹੋਵੇ...॥,,Sikhism is being Imposed by the protagonists of Khalsa Saroop instead of being Preached- otherwise day to day practiced norms of this latest religion on the world map wont be tough for the common people to accept and adopt.... youtu.be/A1gEUniSSQM
Posted on: Mon, 15 Dec 2014 14:54:57 +0000

Trending Topics



Recently Viewed Topics




© 2015