ਸਤਿ ਸ਼੍ੀ ਅਕਾਲ ਜੀ HUKAMNAMA FROM SRI - TopicsExpress



          

ਸਤਿ ਸ਼੍ੀ ਅਕਾਲ ਜੀ HUKAMNAMA FROM SRI DARBAR SAHIB, Sri Amritsar. [September,22 2013,Sunday 04.45 AM. IST] ਸੂਹੀ ਕਬੀਰ ਜੀ ॥ ਥਰਹਰ ਕੰਪੈ ਬਾਲਾ ਜੀਉ ॥ ਨਾ ਜਾਨਉ ਕਿਆ ਕਰਸੀ ਪੀਉ ॥੧॥ ਰੈਨਿ ਗਈ ਮਤ ਦਿਨੁ ਭੀ ਜਾਇ ॥ ਭਵਰ ਗਏ ਬਗ ਬੈਠੇ ਆਇ ॥ ੧॥ ਰਹਾਉ ॥ ਕਾਚੈ ਕਰਵੈ ਰਹੈ ਨ ਪਾਨੀ ॥ ਹੰਸੁ ਚਲਿਆ ਕਾਇਆ ਕੁਮਲਾਨੀ ॥੨॥ ਕੁਆਰ ਕੰਨਿਆ ਜੈਸੇ ਕਰਤ ਸੀਗਾਰਾ ॥ ਕਿਉ ਰਲੀਆ ਮਾਨੈ ਬਾਝੁ ਭਤਾਰਾ ॥੩॥ ਕਾਗ ਉਡਾਵਤ ਭੁਜਾ ਪਿਰਾਨੀ ॥ ਕਹਿ ਕਬੀਰ ਇਹ ਕਥਾ ਸਿਰਾਨੀ ॥੪॥੨॥ ਐਤਵਾਰ 07 ਅੱਸੂ(ਸੰਮਤ ੫੪੫ ਨ� (AMg :792)[September,22 2013,Sunday 04.45 AM. IST] SOOHEE, KABEER JEE: My innocent soul trembles and shakes. I do not know how my Husband Lord will deal with me. || 1 || The night of my youth has passed away; will the day of old age also pass away? My dark hairs, like bumble bees, have gone away, and grey hairs, like cranes, have settled upon my head. || 1 || Pause || Water does not remain in the unbaked clay pot; when the soul-swan departs, the body withers away. || 2 || I decorate myself like a young virgin; but how can I enjoy pleasures, without my Husband Lord? || 3 || My arm is tired, driving away the crows. Says Kabeer, this is the way the story of my life ends. || 4 || 2 || Sunday, 7th Assu (Samvat 545 Nanakshahi) (Page:792) ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
Posted on: Sun, 22 Sep 2013 06:02:03 +0000

Trending Topics



Recently Viewed Topics




© 2015