ਸਤਿ ਸ਼੍ੀ ਅਕਾਲ ਜੀ HUKAMNAMA FROM SRI - TopicsExpress



          

ਸਤਿ ਸ਼੍ੀ ਅਕਾਲ ਜੀ HUKAMNAMA FROM SRI DARBAR SAHIB, Sri Amritsar. [July,13 2013,Saturday 04.45 AM. IST] ਸੋਰਠਿ ਮਹਲਾ ੧ ॥ ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥ ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥ ੧॥ ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ ॥ ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ ॥ ਰਹਾਉ ॥ ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ ॥ ਸਰ ਅਪਸਰ ਕੀ ਸਾਰ ਨ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ ॥੨॥ ਅੰਤਰਿ ਮੈਲੁ ਲੋਭ ਬਹੁ ਝੂਠੇ ਬਾਹਰਿ ਨਾਵਹੁ ਕਾਹੀ ਜੀਉ ॥ ਨਿਰਮਲ ਨਾਮੁ ਜਪਹੁ ਸਦ ਗੁਰਮੁਖਿ ਅੰਤਰ ਕੀ ਗਤਿ ਤਾਹੀ ਜੀਉ ॥ ੩॥ ਪਰਹਰਿ ਲੋਭੁ ਨਿੰਦਾ ਕੂੜੁ ਤਿਆਗਹੁ ਸਚੁ ਗੁਰ ਬਚਨੀ ਫਲੁ ਪਾਹੀ ਜੀਉ ॥ ਜਿਉ ਭਾਵੈ ਤਿਉ ਰਾਖਹੁ ਹਰਿ ਜੀਉ ਜਨ ਨਾਨਕ ਸਬਦਿ ਸਲਾਹੀ ਜੀਉ ॥੪॥੯॥ ਸ਼ਨੀਵਾਰ, ੩੦ ਹਾੜ (ਸੰਮਤ ੫੪੫ (AMg :598)[July,13 2013,Saturday 04.45 AM. IST] SORAT’H, FIRST MEHL: The treasure of the Name, for which you have come into the world that Ambrosial Nectar is with the Guru. Renounce costumes, disguises and clever tricks; this fruit is not obtained by duplicity.|| 1 || my mind, remain steady, and do not wander away. By searching around on the outside, you shall only suffer greatpain; the Ambrosial Nectar is found within the home of your own being. || Pause || enounce corruption, and seek virtue;committing sins, you shall only come to regret and repent. You do not know the difference between good and evil; again andagain, you sink into the mud. || 2 || ithin you is the great filth of greed and falsehood; why do you bother to wash your body on the outside? Chant the Immaculate Naam, the Name of the Lord always, under Gurus Instruction; only then will yourinnermost being be emancipated. || 3 || et greed and slander be far away from you, and renounce falsehood; through theTrue Word of the Gurus Shabad, you shall obtain the true fruit. As it pleases You, You preserve me, Dear Lord; servant Nanaksings the Praises of Your Shabad. || 4 || 9 || Saturday, 30th Aasaarh (Samvat 545 Nanakshahi) (Page:598) ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
Posted on: Sat, 13 Jul 2013 15:53:43 +0000

Recently Viewed Topics




© 2015