ਸਤੰਬਰ 23, 2013 ਯਿਸ਼ੁ ਦਾ ਪਵਿੱਤਰ - TopicsExpress



          

ਸਤੰਬਰ 23, 2013 ਯਿਸ਼ੁ ਦਾ ਪਵਿੱਤਰ ਵਚਨ ਪੁੱਤਰ ਮੇਰੇ ਨਾਲ ਨਾਲ ਸਭ ਲਈ ਮੁਆਫੀਆਂ ਦੇ ਸੁਤੰਤਰ ਜਗਤ ਵਿਚ ਚੱਲ । ਇਹ ਰਾਹ ਔਖਾ ਹੈ ਕਿਓੰਕੇ ਇਹ ਗੈਹਰੀਆਂ ਘਾਟੀਆਂ ਅਤੇ ਤਿਲਕਣ ਵਾਲਾ ਹੈ । ਜੇ ਕਰ ਤੂੰ ਆਪਣੇ ਦੋਸ਼ਾਂ ਦਾ ਭਾਰ ਪਿੱਠ ਉੱਤੇ ਰੱਖ ਕੇ ਚੱਲੇਂਗਾ ਤੇਰੇ ਤਿਲਕਣ ਦੇ ਅਤੇ ਡਿਗ ਜਾਣ ਦੀਆਂ ਅਧਿਕ ਸੰਭਾਵਨਾਵਾਂ ਹਨ । ਜੇ ਤੂੰ ਮੇਰੀ ਸਹਾਇਤਾ ਮੰਗੇਗਾ ਤਾਂ ਮੈਂ ਤੇਰੇ ਦੋਸ਼ਾਂ (ਪਾਪਾਂ) ਦਾ ਬੋਝ ਸਲੀਵ ਦੀ ਨੀੰਵ ਥੱਲੇ ਦੱਬ ਦਿਆਂਗਾ । ਤੂੰ ਬੋਝ ਤੋਂ ਮੁਕਤ ਹੋਕੇ ਯਕੀਨਨ ਸਚੇ ਅਰਥਾਂ ਵਿਚ ਮੁਕਤ ਹੋ ਜਾਵੇਂਗਾ । ਮੇਰੇ ਸਾਹਮਣੇ ਤੂੰ ਮੇਰੀ ਸਮਰਥ ਨਾਲ ਸਿੱਧਾ ਖੜਾ ਹੋ ਜਾ ਤਾਕਿ ਤੇਰੀ ਪਿੱਠ ਉੱਤੇ ਕੋਈ ਭਾਰ ਨਾ ਲੱਦਿਆ ਜਾ ਸਕੇ । ਮੇਰੇ ਚਿਹਰੇ ਵਲ ਤੱਕ ਅਤੇ ਮੇਰੇ ਪਵਿੱਤਰ ਪਿਆਰ ਦੀ ਗਰਮਾਇਸ਼ ਪ੍ਰਾਪਤ ਕਰ । ਇਸ ਤਰਾਂ ਮੇਰਾ ਚਾਨਣ ਤੇਰੇ ਚਿਹਰੇ ਉੱਤੇ ਪਵੇਗਾ । ਇਹ ਬਿਨਾ ਸ਼ਰਤ ਮੇਰਾ ਪਿਆਰ ਹੈ ਜਿਹੜਾ ਤੈਨੂ ਕਿਸੇ ਭੀ ਪਾਪ ਦੇ ਡਰ ਤੋਂ ਮੁਕਤ ਕਰੇਗਾ । ਮੇਰੀ ਨਿੱਘੀ ਬੁੱਕਲ ਵਿਚ ਸਿਮਟ ਜਾਹ । ਤੂੰ ਜਿਵੇਂ ਜਿਵੇਂ ਮੇਰਾ ਨਿੱਘ ਪਾਵੇਂਗਾ ਮੁਕਤੀ ਦੇ ਰਾਹ ਉੱਤੇ ਅਗਾਂਹ ਵਧੇਂਗਾ । ਰਾਹ ਸਚਾਈ ਅਤੇ ਜੀਵਨ ਕੇਵਲ ਮੈਂ ਹਾਂ । ਮੇਰੇ ਤੋਂ ਬਿਨਾ ਕੋਈ ਭੀ ਪਿਤਾ ਕੋਲ ਨਹੀਂ ਜਾਂਦਾ । ਪੜੋ ਜ੍ਬੁਰ 68 :19 , 1 ਯੁਹੰਨਾ 1 :7 -9 , 1 ਯੁਹੰਨਾ 4 :18 Please visit our website send prayer requests. Punjabi Christian Fellowship needs your Prayers and Support. punjabichristianfellowship.org pcfministry@hotmail
Posted on: Mon, 23 Sep 2013 15:38:04 +0000

Trending Topics



dy" style="min-height:30px;">
SHUT THE FWOCK UP ABOUT THIS WOMAN!!! I mean DAMN! Between these
Fees are paid! FitBits are synced! Ladies...we now have a
Hi my friend , Did you know that anyone can now learn how

Recently Viewed Topics




© 2015