ਸੇਵਾ ਵਿਖੇ, 《》______ ਮੁਖੀ #Facebook - TopicsExpress



          

ਸੇਵਾ ਵਿਖੇ, 《》______ ਮੁਖੀ #Facebook ਜੀ, ਵਿਸ਼ਾ : #Like ਨਾ ਮਿਲਣ ਦਾ ਬਿਨੇ ਪੱਤਰ Sir ਜੀ, ਬੇਨਤੀ ਹੈ ਕਿ ਮੈਂ ਆਪ ਦਾ ikk page admin ਹਾਂ ! ਆਪ ਜੀ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਮੇਰੇ 3000 ਤੋ ਵੱਧ likes ਨੇ ! Par ਫਿਰ ਵੀ ਕੋਈ ਸਾਡੇ #Status Like ਨਹੀ ਕਰਦਾ , ਕਿਰਪਾ ਕਰਕੇ ਇਹਨਾਂ ਤੇ ਜਲਦੀ ਤੋਂ ਪਹਿਲਾਂ ਕਾਰਵਾਈ ਕੀਤੀ ਜਾਵੇ , ਮੈ ਆਪ ਦਾ ਧੰਨਵਾਦੀ ਹੋਵਾਂਗਾ «» ____ ਆਪ ਦਾ ਵਿਸ਼ਵਾਸ਼ ਪਾਤਰ «»______ #chumber
Posted on: Fri, 12 Dec 2014 02:22:38 +0000

Trending Topics



Recently Viewed Topics




© 2015