ਸੇਵਾ ਵਿਖੇ, ਮੁਖੀ Facebook - TopicsExpress



          

ਸੇਵਾ ਵਿਖੇ, ਮੁਖੀ Facebook ਜੀ, Facebook. ਵਿਸ਼ਾ : Like ਨਾ ਮਿਲਣ ਦਾ ਬਿਨੇ ਪੱਤਰ Sir ਜੀ, ਬੇਨਤੀ ਹੈ ਕਿ ਮੈਂ ਆਪ ਦਾ Facebook ਮੈਂਬਰ ਹਾਂ ! ਆਪ ਜੀ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਮੇਰੇ 500 ਤੋ ਵੱਧ Friend ਨੇ ! Par ਫਿਰ ਵੀ ਕੋਈ ਸਾਡੇ Status Like ਨਹੀ ਕਰਦਾ , ਕਿਰਪਾ ਕਰਕੇ ਇਹਨਾਂ ਤੇ ਜਲਦੀ ਤੋਂ ਪਹਿਲਾਂ ਕਾਰਵਾਈ ਕੀਤੀ ਜਾਵੇ , ਮੈ ਆਪ ਦਾ ਧੰਨਵਾਦੀ ਹੋਵਾਂਗਾ
Posted on: Mon, 18 Aug 2014 08:28:02 +0000

Trending Topics



Recently Viewed Topics




© 2015