" ਸੋਨੀਆ ਗਾਂਧੀ "1 ਸਕੂਲ ਵਿੱਚ - TopicsExpress



          

" ਸੋਨੀਆ ਗਾਂਧੀ "1 ਸਕੂਲ ਵਿੱਚ ਕਿਸੇ class ਚ ਗਈ " ਜਾਕੇ ਕਹਿੰਦੀ ਜੇ ਕਿਸੇ ਨੇ ਕੋਈ ਸਵਾਲ ਪੁੱਛਣਾ ਪੁੱਛ ਸਕਦਾ " " " ਪੱਪੂ ਕਹਿੰਦਾ ਮੈ ਤਿੰਨ ਸਵਾਲ ਪੁੱਛਣੇ" " " ਪਿਹਲਾ " ਤੁਸੀਂ prime minster ਕਿਓ ਨਹੀ ਬਣਦੇ " " " ਦੂਜਾ " ਰਾਮਲੀਲਾ ਮਦਾਨ ਵਿੱਚ police ਕਿੰਨੇ ਭੇਜੀ ਸੀ " " ਤਿਜਾ " ਤੁਹਾਡੇ ਸਵਿਸ ਬੈੰਕ ਵਿੱਚ ਕਿੰਨੇ ਕੁ ਪੈਸੇ ਵਾ " " " ਇਸ ਤੋ ਪਿਹਲਾ ਸੋਨੀਆ ਗਾਂਧੀ ਜਵਾਬ ਦਿੰਦੀ ਹਾਲਫ ਟਾਇਮ ਦੀ " ਘੰਟੀ ਵੱਜ ਗਈ " " ਹਾਲਫ ਟਾਇਮ ਖਤਮ ਹੋਣ ਤੋ ਬਾਅਦ " happy ਖੜਾ ਹੋਇਆ ਕਹਿੰਦਾ ਮੇਰੇ ਪੰਜ ਸਵਾਲ " ਤਿੰਨ ਤੇ ਪੱਪੂ ਵਾਲੇ " " ਤੇ ਚੋਥਾ ਸਵਾਲ " ਹਾਲਫ ਟਾਇਮ ਦੀ ਘੰਟੀ 20 ਮਿੰਟ ਪਿਹਲਾ ਕਿੱਦਾ " ਵੱਜ ਗਈ " " ਪੰਜਵਾ " " ਪੱਪੂ ਕਿਥੇ ਵਾ " hahahahaha
Posted on: Wed, 24 Jul 2013 12:58:34 +0000

Trending Topics



Recently Viewed Topics




© 2015