ਹੁੰਦਾ ਵੱਖਰਾ ਸੀ ਗਰੁਪ - TopicsExpress



          

ਹੁੰਦਾ ਵੱਖਰਾ ਸੀ ਗਰੁਪ ਯਾਰਾਂ ਵੇਲੀਆਂ ਦਾ, ਕੁਝ ਛੜਿਆਂ ਤੇ ਕੁਝ ਦੀਆ ਸਹੇਲੀਆਂ ਦਾ| ਚੇਤਾ ਆਉਦਾਂ ਏ ਅੱਜ ਵੀ ਮੋਜ਼ਾ ਮਾਣੀਆ ਦਾ, ਗੁੱਲੀ ਡੰਡਾ, ਪਿਠੂ ਤੇ ਤਾਸ਼ ਦੀਆ ਗੇਮਾਂ ਖੇਲੀਆ ਦਾ| ਠੇਕੇ ਚੱਕੀ ਮੌੜ ਦਾ ਵੀ ਖਿਆਲ ਦਿਲੋ ਭੁਲਦਾ ਨਾ, ਚੇਤਾ ਆਊਦਾਂ ਯਾਰਾ ਨਾਲ ਬੋਤਲਾਂ ਖੋਲੀਆ ਦਾ| ਦਿਲ ਕਰਦਾ ਮਿਲ ਜਾਵੇ ਕਾਲਜ਼ ਵਾਲਾ ਇਕ ਸਾਲ ਵਾਪਿਸ, ਹਿਸਾਬ ਕਰ ਲਵਾਂ ਗੱਲਾਂ ਅਣ-ਬੋਲੀਆਂ ਦਾ| ਕਰ ਲਵਾਂ ਉਹ ਸਭ ਹਾਸਿਲ ਜਿਹਨੂ ਯਾਦ ਕਰ ਦਿਲ ਪਛਤਾਵਦਾ ਏ, ਫਿਰ ਦੁੱਖ ਨੀ ਹੋਣਾ ashish ਨੂੰ ਯਾਦਾਂ ਫਰੋਲੀਆਂ ਦਾ......
Posted on: Fri, 13 Sep 2013 06:04:16 +0000

Trending Topics



Recently Viewed Topics




© 2015