1. ਚੰਗਾ ਮਿਊਜ਼ਿਕ ਜਾਂ ਕੀਰਤਨ - TopicsExpress



          

1. ਚੰਗਾ ਮਿਊਜ਼ਿਕ ਜਾਂ ਕੀਰਤਨ ਸੁਣਨ ਵੇਲੇ ਬੰਦੇ ਦਾ ਸਿਰ ਹਿੱਲਦਾ ਪਰਦੂਜੇ ਗੀਤ ਸੁਣਨ ਵੇਲੇ ਪੈਰ ਹਿੱਲਦੇ ਨੇ2. ਹਰਿੱਕ ਵਿਆਹ ਚ ਟੈਟ ਹੋਕੇ ਜੰਤਾ ਬਿੰਦਰਖੀਏ ਦਾ ਤੂੰਨੀਂ ਬੋਲਦੀ ਰਕਾਨੇ ਆਲਾ ਗੀਤ ਲਾਜ਼ਮੀ ਲਵਾਉਂਦੀ 3.ਬਥੇਰੀਆਂ ਸ਼ਬਜ਼ੀਆਂ ਦਾਲਾਂ ਬਣਦੀਆਂ ਘਰਾਂ ਚ ਪਰ ਲੰਗਰਦੀ ਦਾਲ ਅਰਗੀ ਦਾਲ ਨੀਂ ਬਣਦੀ ਕਦੇ4.Property Dealer ਦਾ ਕੰਮ ਕਰਨ ਆਲੇ ਬੰਦੇ ਕੋਲ ਆਵਦੇ ਕੋਲਮਸਾਂ ਦੋ- ਚਾਰ ਕਨਾਲਾਂ ਈ ਹੁੰਦੀਆਂ5. 80% ਪੰਜਾਬ ਦੀ ਜੰਤਾ ਅੰਮ੍ਰਿਤਸਰ ਨੂੰ ਅੰਬਰਸਰ ਅਬੋਹਰ ਨੂੰਹਬੋਹਰ ਮੁਕਤਸਰ ਨੂੰ ਮੁਗਸਰ ਕਹਿੰਦੀ ਆ। ਏਮੇਂ ਜਿਮੇਂਜੰਤਾ ਉਨਾਸੀ ਉਨੱਤਰ ਨਾਂਨਵੇਂ ਉਨ੍ਹਾਹਟ ਦੇ ਫਰਕ ਚਪੱਕਾ ਉਲਝੂ।6.ਬਹੁਤ ਬੰਦੇ ਵੇਖੇ ਆ ਫੋਨ ਤੇ ਗੱਲ ਕਰਨ ਵੇਲੇ ਬਾਹਲੀ RealFeeling ਲੈਣਗੇ ਹੱਥ ਬਾਹਾਂ ਮਾਰ ਮਾਰ ਕੇ ਸਮਝਾਉਣਗੇ ਬੀ ਜਿਮੇਂਅਗਲਾ ਜਮਾਂ ਸਾਹਮਣੇ ਖੜ੍ਹਾ ਹੋਬੇ7.ਕਿੰਨੀ ਮਰਜ਼ੀ ਠੰਢ ਹੋਵੇ ਭਮਾਂ ਪੰਦਰਾਂ ਦਸੰਬਰ ਦਾ ਵਿਆਹ ਹੋਵੇ ਪਰਕੁੜੀਆਂ ਕੋਟੀ ਸਬਾਟਰ ਨੀਂ ਪਾਉਂਦੀਆਂ ਭਮਾਂ ਦੰਦੋਡਿੱਕਾ ਵੱਜ ਵੱਜ ਕੇਨਮੂਨੀਆ ਹੋਜੇ....
Posted on: Sun, 28 Jul 2013 11:44:47 +0000

Trending Topics



Recently Viewed Topics




© 2015