~~~~12 ਸਵਾਲ~~~~ 1) ਹਥ ਵਿਚ ਗਲਾਸੀ - TopicsExpress



          

~~~~12 ਸਵਾਲ~~~~ 1) ਹਥ ਵਿਚ ਗਲਾਸੀ ਫੜ ਕੇ ਕੋਈ ਨਸ਼ੇ ਰੋਕਣ ਦੀ ਗਲ ਕਰ ਸਕਦਾ? 2) 10 ਕਰੋੜੀ ਕੋਠੀ ਚ ਰਹ ਕੇ ਕੋਈ ਗਰੀਬ ਦੇ ਭਲੇ ਦੀ ਗਲ ਕਰ ਸਕਦਾ? 3)ਜੱਟ ਸਿਖ ਵਰ ਦੀ ਲੋੜ ਦੀ ਐਡ ਦੇਣ ਵਾਲਾ ਜਾਤੀਵਾਦ ਖਤਮ ਕਰਨ ਦੀ ਗਲ ਕਰ ਸਕਦਾ? 4) ਹਥ ਵਿਚ ਕੋਕਾ ਕੋਲਾ ਦਾ ਕੈਨ ਫੜ ਕੇ, ਕੋਈ ਪੂੰਜੀਵਾਦ ਖਿਲਾਫ਼ ਬੋਲ ਸਕਦਾ? 5) AC ਦੀ ਕੁੰਡੀ ਲਾਉਣ ਵੇਲੇ, ਕੋਈ ਬਾਦਲ ਦੀਆਂ ਬੁਰਾਈਆਂ ਕਰ ਸਕਦਾ? 6) ਜਾਇਦਾਦ ਸਿਰਫ ਮੁੰਡਿਆਂ ਨੂੰ ਵੰਡਣ ਵੇਲੇ, ਕੋਈ ਧੀ ਦੇ ਦਾਜ ਖਿਲਾਫ਼ ਗਲ ਕਰ ਸਕਦਾ? 7) UP ਦੇ ਦਿਹਾੜੀਦਾਰ ਨੂੰ ਭਈਆ ਬੁਲਾਉਣ ਵੇਲੇ, ਕੋਈ ਨਸਲਵਾਦ ਖਿਲਾਫ਼ ਗਲ ਕਰ ਸਕਦਾ? 8) ਲਿਫਟ ਵਿਚ ਉਪਰ ਜਾਂਦਿਆਂ ਹੋਇਆਂ, ਕੋਈ ਮੋਟਾਪੇ ਦੀ ਬਿਮਾਰੀ ਹੋਣ ਦੀ ਸ਼ਿਕਾਇਤ ਕਰ ਸਕਦਾ? 9) ਸੋਨੇ ਦੇ ਜ਼ੇਵਰ ਪਹਿਨ ਕੇ, ਕੋਈ ਫਜੂਲ-ਖਰਚੀ ਖਿਲਾਫ਼ ਬੋਲ ਸਕਦਾ? 10) ਬੌਕਸਿੰਗ, ਰੇਸਲਿੰਗ ਮੈਚਾਂ ਦੀਆਂ ਟਿਕਟਾਂ ਖਰੀਦਣ ਵੇਲੇ, ਕੋਈ ਹਿੰਸਾ ਖਿਲਾਫ਼ ਬੋਲਸਕਦਾ? 11) ਪੌਰਨ ਫਿਲਮਾਂ ਵੇਖਣ ਦੌਰਾਨ, ਕੋਈ ਲਚਰਤਾ ਖਿਲਾਫ਼ ਬੋਲ ਸਕਦਾ? 12) ਹਥ ਵਿਚ ਮਛੀ ਪਕੌੜਾ ਫੜ ਕੇ ਕੋਈ ਜਾਨਵਰ-ਅਤਿਆਚਾਰ ਦੀ ਗਲ ਸਕਦਾ? ਜੇ ਕੋਈ ਸਵਾਲ ਰਹ ਗਿਆ ਤਾਂ ਜਰੂਰ ਦੱਸੋ |
Posted on: Tue, 29 Jul 2014 07:47:10 +0000

Trending Topics



Recently Viewed Topics




© 2015