#86 Hukamnama Sri Harmandir Sahib Ji 16th July,2014 Ang 459[ - TopicsExpress



          

#86 Hukamnama Sri Harmandir Sahib Ji 16th July,2014 Ang 459[ WEDNESDAY ], 1st Sawan (Samvat 546 Nanakshahi) ਆਸਾ ਮਹਲਾ ੫ ਛੰਤ ਘਰੁ ੭ੴ ਸਤਿਗੁਰ ਪ੍ਰਸਾਦਿ ॥ਸਲੋਕੁ ॥ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ॥ਨਾਨਕ ਨਾਮੁ ਨ ਵਿਸਰਉ ਇਕ ਘੜੀ ਕਰਿ ਕਿਰਪਾ ਭਗਵੰਤ ॥੧॥ Aasa Mahala 5 Chant Ghar 7Ek-Onkar Satgur Parsad !Salok !Subh Chint Gobind Raman Nirmal Sadhu Sang !Nanak Naam Na Visario Ik Ghadi Kar Kirpa Bhagwan ! आसा महला ५ छंत घरु ७ੴ सतिगुर प्रसादि ॥सलोकु ॥सुभ चिंतन गोबिंद रमण निरमल साधू संग ॥नानक नामु न विसरउ इक घड़ी करि किरपा भगवंत ॥१॥ ☬ENGLISH TRANSLATION :- ☬ AASAA, FIFTH MEHL, CHHANT, SEVENTH HOUSE:ONE UNIVERSAL CREATOR GOD. BYTHE GRACE OF THE TRUE GURU:SHALOK: It is the most sublime contemplation, to speak of the Lord of the Universe in the pure Saadh Sangat, the Company of the Holy. O Nanak, never the Naam, even for a moment; bless me withYour Grace, Lord God! || 1 || ☬ ਪੰਜਾਬੀ ਵਿਆਖਿਆ :- ☬ ਹੇ ਭਗਵਾਨ! ਮੈਂ ਸਦਾ ਭਲੀਆਂ ਸੋਚਾਂ ਸੋਚਦਾ ਰਹਾਂ, ਮੈਂ ਗੋਬਿੰਦ ਦਾ ਨਾਮ ਜਪਦਾ ਰਹਾਂ, ਮੈਂ ਗੁਰੂ ਦੀ ਪਵਿਤ੍ਰ ਸੰਗਤ ਕਰਦਾ ਰਹਾਂ।ਨਾਨਾਕ ਆਖਦਾ ਹੈ ਕਿ ਹੇ ਭਗਵਾਨ! (ਮੇਰੇ ਉਤੇ) ਮੇਹਰ ਕਰ, ਮੈਂ ਇਕ ਘੜੀ ਵਾਸਤੇ ਭੀ ਤੇਰਾ ਨਾਮ ਨਾਹ ਭੁੱਲਾਂ ॥੧॥ ARTH :-☬ Hey Bhagwan! Main Sda Bholiya Socha Sochda Rha, Main Gobind da Naam japda Rha, Main Guru di Pavitr Sangat karda Rha. Nanak akhda hai ki Hey Bhagwan! Mere ute mehar kar, main ik ghadi vastebhi tera naam naah bhula. अर्थ :-☬ हे भगवान ! (मेरे ऊपर) कृपा कर, मैं एक घड़ी के लिए भी तेरा नाम ना भूल, मैं सदा भलीआँ सोचों सोचता रहूँ, मैं गोबिंद का नाम जपता रहूँ, मैं गुरु की पवित्र संगति करता रहूँ।१। ...................................... Sangrand Hukamnama Sri Harmandir Sahib Ji 16th July,2014 Ang 134[ WEDNESDAY ], 1st Sawan (Samvat 546 Nanakshahi) ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥ Sawan Sarsi Kamani Charan Kamal Sio Piyar !Man Tan Rta Sach Rang Iko Naam Adhar ! सावणि सरसी कामणी चरन कमल सिउ पिआरु ॥मनु तनु रता सच रंगि इको नामु अधारु ॥ ☬ENGLISH TRANSLATION :- ☬ In the month of Saawan, the soul-bride is happy, if she falls in love with the Lotus Feet of the Lord. Her mind and body are imbued with the Love of the True One; His Name is her only Support. ☬ ਪੰਜਾਬੀ ਵਿਆਖਿਆ :- ☬ ਜਿਵੇਂ ਸਾਵਣ ਵਿਚ (ਵਰਖਾ ਨਾਲ ਬਨਸਪਤੀ ਹਰਿਆਵਲੀ ਹੋ ਜਾਂਦੀ ਹੈ, ਤਿਵੇਂ ਉਹ) ਜੀਵ-ਇਸਤ੍ਰੀ ਹਰਿਆਵਲੀ ਹੋ ਜਾਂਦੀ ਹੈ (ਭਾਵ, ਉਸ ਜੀਵ ਦਾ ਹਿਰਦਾ ਖਿੜ ਪੈਂਦਾ ਹੈ) ਜਿਸ ਦਾ ਪਿਆਰਪ੍ਰਭੂ ਦੇ ਸੁਹਣੇ ਚਰਨਾਂ ਨਾਲ ਬਣ ਜਾਂਦਾ ਹੈ।ਉਸ ਦਾ ਮਨ ਉਸ ਦਾ ਤਨ ਪਰਮਾਤਮਾ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ, ਪਰਮਾਤਮਾ ਦਾ ਨਾਮ ਹੀ (ਉਸ ਦੀ ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ। ARTH :- ☬ Jive Sawan wich varkha Naam Banaspati Hariawali ho jandi Hai, Tive oh jeev-istri Hariawali ho jandi Hai bhav, us jeev da Hirda khid Paida Hai Jis da pyar Prbhu desuhne charna naal ban janda Hai. Us da Man us da tan Parmatma de Piyar wich Rangiya janda Hai, Parmatma da Naam hi us di jindgi da aasra ban janda Hai. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. 🙏🙏🙏🙏🙏
Posted on: Wed, 16 Jul 2014 05:55:30 +0000

Trending Topics



Recently Viewed Topics




© 2015