Desi RAP: ਪੰਜ ਸਾਲ,ਪੰਜ ਪੰਜ ਸਾਲ ਲਾ - TopicsExpress



          

Desi RAP: ਪੰਜ ਸਾਲ,ਪੰਜ ਪੰਜ ਸਾਲ ਲਾ ਕੇ ਮੈ B.A. MA. ਕੀਤੀ, B.A M.A ਕੀਤੀ, ਲੋਕੋਂ ਡਿਗਰੀ ਵੀ ਲੀਤੀ,ਫੇਰ ਵੀ ਕਿਸੇ ਨੇ ਸਾਨੂੰ ਨੌਕਰੀ ਨੀ ਦਿੱਤੀ, IAS PCS ਦੇ ਪਰਚੇ ਵੀ ਦਿੱਤੇ, Interview ਚ ਕਹਿੰਦੇ ਕਾਕਾ NOTE ਹੈਗੇ ਕਿੱਥੇ, NOTE ਹੈਗੇ ਕਿਥੇ ਕਾਕਾ NOTE ਕ੍ਯੋ ਨੀ ਦਿਤੇ, ਭਰੇ ਪੀਤੇ ਮਿੱਤਰਾਂ ਨੇ ਅੱਕ ਚੱਬ ਲਿਆ, ਬਾਹਰ ਲੈ ਮੁਲਕ ਦਾ AGENT ਲੱਭ ਲਿਆ, ਹੁਣ ਕਰਕੇ ਪੜ੍ਹਾਈ ਇੱਥੇ ਟੈਕਸੀ ਚਲਾਉਣੇ ਆਂ,ਹਰ ਸਾਹ ਨਾਲ ਲੀਡਰਾਂ ਨੂੰ ਲਾਹਨਤਾਂ ਹੀ ਪਾਉਣੇ ਆਂ , ਜਿਹਦੀ ਕੋਠੀ ਦਾਣੇ ਉਹਦੇ ਸਾਲੇ ਹੋਰ ਪਾਈ ਜਾਂਦੇ RESERVATION ਲਈ ਰਜੇ ਭੁੱਜੇ ਅਰਜ਼ੀ ਲਈ ਜਾਂਦੇ , ਸਰਕਾਰ ਦੇ ਮਾਰੇ ਰੁਜ਼ਗਾਰ ਦੇ ਮਾਰੇ ਆਂ, INDIAN SYSTEM ਦੇ ਭਜਾਏ ਅਸੀ ਤਾਂ ਗੋਰਿਆਂ ਨੇ ਪਾਲੇ ਆਂ, ਪੰਜਾਬੀ ਮਿਹਨਤੀ ਜ਼ਮੀਰ ਵਾਲੇ ਨਹੀਉ ਭੁੱਖੇ ਨੰਗੇ ਸੀ, ਅੱਕ ਕੇ ਕਹਿਣੇ ਆਂ CORRUPT ਲੀਡਰੋ, ਥੋਡੇ ਨਾਲੋ ਤਾਂ ਗੋਰੇ ਲੱਖ ਗੁਣਾ ਚੰਗੇ ਸੀ !!
Posted on: Wed, 07 Aug 2013 12:14:05 +0000

Trending Topics



Recently Viewed Topics




© 2015