Harjinder singh jinda and sukhdev singh g sukha assaisinated - TopicsExpress



          

Harjinder singh jinda and sukhdev singh g sukha assaisinated General A.s vadaiya at pune . Both of them were responsible for punishing Gen. Vaidiya the architect of the 1984 attack on Sree Darbaar Sahib. "ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ" ਜਿਹਨਾ ਦਾ ਨਾਮ 11 ਅਗਸਤ 1986 ਨੂੰ ਦੁਨੀਆਂ ਭਰ ਦੀਆਂ ਅਖਬਾਰਾਂ ਵਿੱਚ ਛਾਅ ਗਿਆ । "ਅਬਦਾਲੀ ਅਸੀਂ ਭਜਾਇਆ, ਇੰਦਰਾਂ ਦੀ ਦਾ ਭੋਗ ਵੀ ਪਾਇਆ,, ਮੱਸੇ ਦੀ ਧੋਣ ਸੀ ਵੱਢੀ, ਵੈਦਿਆ ਦੀ ਘੰਡੀ ਕੱਢੀ,, ਜਿੰਦੇ ਸੁੱਖੇ ਵਰਗੇ ਹੱਥ ਟਿਕਾਣੇ ਪਾਉਦੇ ਆ,, ਫਿਕਰ ਕਰੋ ਨਾ ਸਾਨੂੰ ਬਦਲੇ ਲੈਣੇ ਆਂਉਦੇ ਆ" 10 ਅਗਸਤ 1986 ਦਿਨ ਐਤਵਾਰ ਦੀ ਸਵੇਰ 10 ਵਜੇ ਜਨਰਲ ਵੈਦਿਆ ਆਪਣੀ ਪਤਨੀ ਤੇ ਗਾਰਡ ਨਾਲ ਮਾਰੂਤੀ ਕਾਰ ਵਿਚ ਬੈਠ ਕੇ ਬਾਜ਼ਾਰ ਗਿਆ। ਕਾਰ ਨੂੰ ਖੁਦ ਜਨਰਲ ਵੈਦਿਆ ਚਲਾ ਰਿਹਾ ਸੀ, ਉਸਦੀ ਨਾਲ ਦੀ ਸੀਟ ‘ਤੇ ਉਸਦੀ ਪਤਨੀ ਅਤੇ ਪਤਨੀ ਦੇ ਪਿੱਛੇ ਗਾਰਡ ਬੈਠਾ ਸੀ।ਤਕਰੀਬਨ 11:30 ਵਜੇ ਬਾਜ਼ਾਰੋਂ ਵਾਪਸੀ ਘਰ ਰਜਿੰਦਰਸਿੰਘਜੀ ਰੋਡ ਰਾਹੀਂ ਜਾਂਦੇ ਸਮੇਂ , ਕਾਰ ਨੇ ਸੱਜੇ ਪਾਸੇ ਉਸ ਚੌਂਕ ਤੋਂ ਮੋੜ ਕੱਟਣਾ ਸੀ ਜੋ ਕਿ 18 ਕੁਈਨਜ਼ ਦੇ ਸਾਹਮਣੇ ਅਤੇ ਰਜਿੰਦਰਸਿੰਘਜੀ ਤੇ ਅਭਿਮੰਨਿਊ ਰੋਡ ਨੂੰ ਕੱਟਦਾ ਸੀ। ਮੋੜ ਕੱਟਣ ਲਈ ਜਿਉਂ ਹੀ ਵੈਦਿਆ ਨੇ ਕਾਰ ਹੌਲੀ ਕੀਤੀ ਤਾਂ ਉਸੇ ਸਮੇਂ ਇਕ ਲਾਲ ਇੰਡੋ- ਸਜੂਕੀ ਮੋਟਰ-ਸਾਈਕਲ ਵੈਦਿਆ ਵਾਲੇ ਪਾਸੇ ਆਇਆ ਤੇ ਪਿਛਲੀ ਸੀਟ ‘ਤੇ ਬੈਠੇ ਵਿਅਕਤੀ ਨੇ ਜਨਰਲ ਵੈਦਿਆ ਦੇ ਸਿਰ ਵਿਚ ਤਿੰਨ ਗੋਲੀਆਂ ਲਾਗੇ ਤੋਂ ਮਾਰੀਆਂ। ਇਸ ਤੋਂ ਪਹਿਲਾਂ ਕਿ ਉਸਦੀ ਪਤਨੀ ਤੇ ਗਾਰਡ ਨੂੰ ਕੁਝ ਸਮਝ ਪੈ ਸਕਦਾ ਕਿ ਕੀ ਵਾਪਰ ਗਿਆ ਹੈ, ਜਨਰਲ ਵੈਦਿਆ ਆਪਣੀ ਪਤਨੀ ਭਾਨੂੰਮਤੀ ਦੇ ਮੋਢੇ ‘ਤੇ ਅਚਾਨਕ ਡਿੱਗ ਪਿਆ।ਮੋਟਰ- ਸਾਈਕਲ ਵਾਲੇ ਹਵਾ ਹੋ ਗਏ ਤੇ ਲੱਭੇ ਨਹੀਂ।ਵੈਦਿਆ ਦੀ ਕਾਰ ਡਾਵਾਂਡੋਲ ਹੋ ਗਈ ਤੇ ਇਕ ਸਾਈਕਲ ‘ਤੇ ਜਾ ਚੜ੍ਹੀ ਤੇ ਸਾਈਕਲ ਵਾਲੇ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਦ ਗਾਰਡ ਇਕ ਹਰੀ ਮੈਟਾਡੋਰ ਵੈਨ ਵਿਚ ਪਾ ਕੇ ਵੈਦਿਆ ਨੂੰ ਕਮਾਂਡ ਹਸਪਤਾਲ ਲੈ ਗਿਆ ਜਿੱਥੇ ਉਸ ਨੂੰ ਮਰਿਆ ਘੋਸ਼ਿਤ ਕਰ ਦਿੱਤਾ ਗਿਆ”। A grand salute frm my side Hit lyk-1salute Bole so nihal sat shri akaal #PrabhjotSingh
Posted on: Sun, 11 Aug 2013 14:28:07 +0000

Trending Topics



Recently Viewed Topics




© 2015