Hukamnama Sri Harmandir Sahib Ji 18th Aug.,2014 Ang 626 [ - TopicsExpress



          

Hukamnama Sri Harmandir Sahib Ji 18th Aug.,2014 Ang 626 [ MONDAY ], 2nd Bhado (Samvat 546 Nanakshahi) ਸੋਰਠਿ ਮਹਲਾ ੫ ॥ ਗੁਰ ਅਪੁਨੇ ਬਲਿਹਾਰੀ ॥ ਜਿਨਿ ਪੂਰਨ ਪੈਜ ਸਵਾਰੀ ॥ ਮਨ ਚਿੰਦਿਆ ਫਲੁ ਪਾਇਆ ॥ ਪ੍ਰਭੁ ਅਪੁਨਾ ਸਦਾ ਧਿਆਇਆ ॥੧॥ Sorath Mahala 5 ! Gur Apne Balhaari ! Jin Puran Pej Swari ! Man Chindiya Fal Payia ! Prbhu Apna Sda Dhiayia ! सोरठि महला ५ ॥ गुर अपुने बलिहारी ॥ जिनि पूरन पैज सवारी ॥ मन चिंदिआ फलु पाइआ ॥ प्रभु अपुना सदा धिआइआ ॥१॥ ☬ENGLISH TRANSLATION :- ☬ SORATH, FIFTH MEHL: I am a sacrifice to my Guru. He has totally preserved my honor. I have obtained the fruits of my minds desires. I meditate forever on my God. || 1 || ☬ ਪੰਜਾਬੀ ਵਿਆਖਿਆ :- ☬ ਹੇ ਸੰਤ ਜਨੋ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ (ਪ੍ਰਭੂ ਦੇ ਨਾਮ ਦੀ ਦਾਤਿ ਦੇ ਕੇ) ਪੂਰੀ ਤਰ੍ਹਾਂ (ਮੇਰੀ) ਇੱਜ਼ਤ ਰੱਖ ਲਈ ਹੈ। ਹੇ ਭਾਈ! ਜੇਹੜਾ ਭੀ ਮਨੁੱਖ ਸਦਾ ਆਪਣੇ ਪ੍ਰਭੂ ਦਾ ਧਿਆਨ ਧਰਦਾ ਹੈ ਉਹ ਮਨ-ਮੰਗੀਆਂ ਮੁਰਾਦਾਂ ਪ੍ਰਾਪਤ ਕਰ ਲੈਂਦਾ ਹੈ।੧। ARTH :- ☬ Hey Sant Jno! Main Apne Guru to kurban janda Haa, Jis ne Prbhu de Naam di dat de ke puri trha meri ijat Rakh Layi Hai. Hey Bhai! Jehra bhi manukh sda aapne Prbhu da dhiyan dharda Hai oh man-mangiya murada prapat kar lenda Hai. अर्थ :- ☬ हे संत जनों! मैं अपने गुरु से कुर्बान जाता हूँ, जिस ने (प्रभु के नाम की दात दे के) पूरी तरह (मेरी इज्ज़त रख ली है। हे भाई! वह मनुख मन-चाही मुराद प्राप्त कर लेता है, जो मनुख सदा अपने प्रभु का ध्यान करता है॥१॥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JI.. Share It..
Posted on: Mon, 18 Aug 2014 05:04:47 +0000

Trending Topics



Recently Viewed Topics




© 2015