Hukamnama Sri Harmandir Sahib Ji 9th July,2013 Ang 567 [ TUESDAY - TopicsExpress



          

Hukamnama Sri Harmandir Sahib Ji 9th July,2013 Ang 567 [ TUESDAY ], 26th Had (Samvat 545 Nanakshahi) ] Mobile Sending Mukhwak And Arth With English Translation ( Mobile To Mobile Sending ) ਵਡਹੰਸੁ ਮਹਲਾ ੩ ਛੰਤ ੴ ਸਤਿਗੁਰ ਪ੍ਰਸਾਦਿ ॥ ਆਪਣੇ ਪਿਰ ਕੈ ਰੰਗਿ ਰਤੀ ਮੁਈਏ ਸੋਭਾਵੰਤੀ ਨਾਰੇ ॥ ਸਚੈ ਸਬਦਿ ਮਿਲਿ ਰਹੀ ਮੁਈਏ ਪਿਰੁ ਰਾਵੇ ਭਾਇ ਪਿਆਰੇ ॥ Wadhans Mahala 3 Chant Ek-Onkar Satgur Parsad ! Aapne Pir Ke Rang Rati Muieye Sobhawanti Naare ! Sache Shabad Mil Rahi Muieya Pir Raave Bhaye Pyare ! वडहंसु महला ३ छंत ੴ सतिगुर प्रसादि ॥ आपणे पिर कै रंगि रती मुईए सोभावंती नारे ॥ सचै सबदि मिलि रही मुईए पिरु रावे भाइ पिआरे ॥ ENGLISH TRANSLATION :- WADAHANS, THIRD MEHL, CHHANT: ONE UNIVERSAL CREATOR GOD. BY THE GRACE OF THE TRUE GURU: Be imbued with the Love of your Husband Lord, O beautiful, perishable bride. Remain immersed in the True Word of theShabad, O perishable bride; savor and enjoy the Love of your Beloved Husband. ਪੰਜਾਬੀ ਵਿਚ ਵਿਆਖਿਆ :- ਹੇ ਮਾਇਆ ਦੇ ਮੋਹ ਵਲੋਂ ਅਛੋਹ ਹੋ ਚੁਕੀ ਜੀਵ-ਇਸਤ੍ਰੀਏ! ਤੂੰ ਸੋਭਾ ਵਾਲੀ ਹੋ ਗਈ ਹੈਂ, ਕਿਉਂਕਿ ਤੂੰ ਆਪਣੇ ਪਤੀ-ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਗਈ ਹੈਂ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਤੂੰ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦੀ ਹੈਂ, ਤੈਨੂੰ ਤੇਰੇ ਇਸ ਪ੍ਰੇਮ ਪਿਆਰ ਦੇ ਕਾਰਨ ਪ੍ਰਭੂ-ਪਤੀ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ। ARTH :- Hey Maya de moh vlo acho ho chuki jeev-istriye! Tu sobha wali ho gayi Hai, Kyuki tu aapne pati-prbhu de prem-rang wich rangi Gayi Hai. Guru de shabad di barkat naal tu sda-thir rehan wale Prbhu wich leen Rehndi Hai, Tenu tere is prem pyar de karan prbhu-pati aapne charna wich jodi Rakhda Hai. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. WAHEGURU JI KA KHALSA WAHEGURU JI KI FATEH JI.. Share It..
Posted on: Tue, 09 Jul 2013 01:55:44 +0000

Trending Topics



Recently Viewed Topics




© 2015